Htv Punjabi
Punjab Video

ਆਹ ਦੇਖੋ ਰੋਡ ਤੇ ਕੀ ਹੋ ਗਿਆ

ਮੋਹਾਲੀ ਦੇ ਵਿੱਚ ਉਸ ਵੇਲੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਜਦੋਂ ਇੱਕ ਲੜਕੀ ਦੋ ਚਾਰ ਲੜਕੀਆਂ ਦੇ ਨਾਲ ਸੜਕ ਤੇ ਪਰਸ ਪਾ ਕੇ ਤੁਰੀ ਜਾਂਦੀ ਆਏ,,,ਤਾਂ ਅਚਾਨਕ ਇੱਕ ਨੌਜਵਾਨ ਆਉਂਦਾ ਤੇ ਧੜਾ ਧੜ ਕੁੜੀ ਤੇ ਕਿਰਪਾਨ ਨਾਲ ਵਾਰ ਕਰ ਦਿੰਦਾ,, ਤੇ ਕੁੜੀ ਨੂੰ ਸੜਕ ਤੇ ਭੁਜਾ ਲੈਂਦਾ ਤੇ ਵਾਰ ਕਰਦੇ ਕਰਦੇ ਕੁੜੀ ਸੜਕ ਤੇ ਡਿੱਗ ਪੈਂਦੀ ਹੈ ਤੇ ਇਹ ਸਾਰੀ ਖੌਫਨਾਕ ਘਟਨਾ ਕੈਮਰੇ ਚ ਕੈਦ ਹੋ,,,,,,

ਉੱਥੇ ਹੀ ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਹੋਈ ਹੈ।,,,ਉੱਥੇ ਹੀ ਦੋਸ਼ੀ ਸੁਖਚੈਨ ਸਿੰਘ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਲੜਕੇ ਸੁਖਚੈਨ ਸਿੰਘ ਦੇ ਪਹਿਲਾਂ ਤੋਂ ਹੀ ਮ੍ਰਿਤਕ ਲੜਕੀ ਦੇ ਨਾਲ ਪ੍ਰੇਮ ਸਬੰਧ ਸਨ ਅਤੇ ਲੜਕੀ ਕਈ ਵਾਰ ਸਾਡੇ ਘਰ ਵੀ ਆ ਚੁੱਕੀ ਹੈ । ਅਤੇ ਮ੍ਰਿਤਕ ਲੜਕੀ ਦਾ ਮੇਰੇ ਲੜਕੇ ਸੁਖਚੈਨ ਸਿੰਘ ਨਾਲ ਵੀ ਕਦੇ ਝਗੜਾ ਨਹੀਂ ਹੋਇਆ। ਮੇਰਾ ਲੜਕਾ ਸੁਖਚੈਨ ਸਿੰਘ ਕਬੱਡੀ ਦਾ ਇੱਕ ਬਿਹਤਰੀਨ ਖਿਡਾਰੀ ਵੀ ਸੀ ਅਤੇ ਪਿੰਡ ਦੇ ਵਿੱਚ ਉਸ ਦਾ ਕਾਫੀ ਨਾਮ ਸੀ । ਦੋਸ਼ੀ ਦੀ ਮਾਂ ਨੇ ਇਹ ਵੀ ਆਖਿਆ ਕਿ ਜੋ ਇਸ ਨੇ ਇਸ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਉਹ ਬੋਹੁਤ ਹੀ ਗਲਤ ਹੈ । ਇਸ ਦੀ ਸਜਾ ਪਰਮਾਤਮਾ ਉਸ ਨੂੰ ਜਰੂਰ ਦੇਵੇਗਾ।

ਸੁਖਚੈਨ ਸਿੰਘ ਦੇ ਪਿੰਡ ਖੀਰਨੀਆਂ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਕਬੱਡੀ ਪਲੇਅਰ ਸੀ ਅਤੇ ਪਿੰਡ ਵਿੱਚ ਵੀ ਉਸ ਦਾ ਸੁਭਾਅ ਬੜਾ ਨਿੱਘਾ ਤੇ ਸਾਊ ਸੀ ਘਰ ਵਿੱਚ ਚਾਰ ਭੈਣਾਂ ਤੇ ਤਿੰਨ ਭਾਈ ਹਨ ਸੁਖਚੈਨ ਕੁਵਾਰਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਪੈਟਰੋਲ ਪੰਪ ਤੇ ਕੰਮ ਕਰਨ ਲੱਗਿਆ ਸੀ। ਜੋ ਉਸ ਨੇ ਮੋਹਾਲੀ ਵਿਖੇ ਇਹ ਕਾਰਾ ਕੀਤਾ ਇਹ ਸਮਝ ਤੋਂ ਬਾਹਰ ਹੈ। ਉਥੇ ਹੀ ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦਾ ਪ੍ਰੇਮ ਸਬੰਧ ਕਿਸੇ ਕੁੜੀ ਨਾਲ ਚੱਲ ਰਿਹਾ ਸੀ ਕੁੜੀ ਵੱਲੋਂ ਕੁਝ ਸਮਾਂ ਪਹਿਲਾਂ ਸੁਖਚੈਨ ਦੀ ਦਾ ਕਟਾਪਾ ਵੀ ਕਰਵਾਇਆ ਗਿਆ ਜਿਸ ਵਿੱਚ ਉਸ ਦੀ ਲੱਤ ਟੁੱਟ ਗਈ,,,,,,ਖੈਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

 

Related posts

ਸਾਰੀ ਰਾਤ ਮ੍ਰਿਤ ਨੌਜਵਾਨ ਦੇ ਉੱਤੋਂ ਲੰਘਦੇ ਰਹੇ ਵਾਹਨ; ਕੰਬ ਗਈ ਦੇਖਣ ਵਾਲਿਆਂ ਦੀ ਰੂਹ

htvteam

ਸਰਪੰਚ ਨੇ ਗੁਰੂਘਰ ਨੂੰ ਬਣਾ ਲਿਆ ਮੈਰਿਜ ਪੈਲੇਸ, ਮੁੰਡੇ ਦੇ ਵਿਆਹ ਦੀ ਖੁਸ਼ੀ ‘ਚ ਦਿਨੇ ਹੀ ਖਿੱਚਤਾ ਕੰਮ!

htvteam

ਇਸ ਵੇਲੇ ਖਾਧੀ ਇਲਾਇਚੀ ਤੁਹਾਨੂੰ ਰਾਤ ਤੱਕ ਅਸਰ ਦਿਖਾਏਗੀ

htvteam

Leave a Comment