Htv Punjabi
Punjab Video

ਪੇਪਰਾਂ ‘ਤੋਂ ਪਹਿਲਾਂ ਹੀ ਨਤੀਜੇ ਕੱਢਣ ਨੂੰ ਫਿਰਦਾ ਪੰਜਾਬ ਬੋਰਡ ?

13 ਫਰਵਰੀ 2024 ਤੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਪਰ ਪੇਪਰਾਂ ਤੋਂ ਪਹਿਲਾਂ ਹੀ ਪੰਜਾਬ ਬੋਰਡ ਵੱਲੋਂ ਇਕ ਅਜਿਹਾ ਕੰਮ ਕਰ ਦਿੱਤਾ ਗਿਆ ਕੇ ਜਿਸ ਨਾਲ ਪੰਜਾਬ ਦੇ ਬੱਚਿਆਂ ਦੇ ਵਿੱਚ ਰੋਸ ਪਾਇਆ ਗਿਆ ਅੱਗੇ ਸੁਣੋ ਬੱਚਿਆਂ ਦੇ ਜ਼ੁਬਾਨੀ ਕਿਵੇਂ ਪੰਜਾਬ ਬੋਰਡ ਪੇਪਰ ਕਰਵਾਏਗਾ ਅਤੇ ਕਿਵੇਂ ਬੱਚੇ ਪਾਸ ਹੋਣਗੇ ?

ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਵਰਮਾ ਨੇ ਕਹਿੰਣਾ ਹੈ ਕੀ ਰਿਕਾਰਡ ਅਨੁਸਾਰ ਪੰਜ ਸੈਂਟਰ ਨਾਮ ਹੁੰਦੇ ਹਨ ਉਹ ਰਿਕਾਡ ਮੁਤਾਬਿਕ ਭਰੇ ਸਨ। ਸੈਂਟਰ ਬਦਲ ਕੇ ਆਉਣ ਦੇ ਬਾਵਜੂਦ ਸਿੱਖਿਆ ਮੰਤਰੀ ਅਤੇ ਡੀਓ ਨੂੰ ਵੀ ਕਿਹਾ ਕੋਈ ਨਹੀਂ ਹੋਈ ਸੁਣਵਾਈ ਹੋ ਰਹੀ ਇਸ ਮੌਕੇ ਉਨ੍ਹਾਂ ਸਰਕਾਰ ਅੱਗੇ ਬੱਚਿਆਂ ਦਾ ਸੈਂਟਰ ਨੇੜੇ ਪਾਉਂਣ ਦੀ ਅਪੀਲ ਕੀਤੀ ਐ ਕਿਉਂਕੀ ਪ੍ਰੀਖਿਆ ਸੈਂਟਰ ਜਿਆਦਾ ਦੂਰ ਹੋਣ ਕਾਰਨ ਕਈ ਬੱਚੇ ਪ੍ਰੀਖਿਆਵਾਂ ਤੋਂ ਵਾਂਝੇ ਰਹਿ ਸਕਦੇ ਹਨ,ਅਜਿਹੇ ਚ ਦੇਖਣਾ ਹੋਵੇਗਾ ਕੀ ਪੰਜਾਬ ਬੋਰਡ ਇਸਤੇ ਕੀ ਫੈਸਲਾ ਲੈਂਦਾ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਖ਼ੇਤਾਂ ‘ਚ ਲਿਜਾ ਫੇਰੀ ਵਾਲੇ ਨਾਲ ਹੀ ਟੱਪ ਦਿੱਤੀਆਂ ਹੱਦਾਂ

htvteam

ਦਾਤ ਮਾਰ ਸਕੂਲ ਤੋਂ ਆ ਰਹੇ ਮੁੰਡੇ ਕੋਲੋਂ ਖੋਹਿਆ ਮੋਬਾਈਲ; ਮੁਹੱਲੇ ਵਾਲਿਆਂ ਲੁਟੇਰੇ ਕੀਤੇ ਪੁਲਿਸ ਦੇ ਹਵਾਲੇ

htvteam

ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਤੋਂ ਬਾਅਦ…..

htvteam

Leave a Comment