Htv Punjabi
Punjab Video

ਆਹ ਦੋ ਬੰਦੇ ਮਿਲਕੇ ਕਾਰ ‘ਚ ਕੀ ਕਰ ਰਹੇ ਸੀ ?

ਡੀਐਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਕਰਨ ਲਈ ਗੱਡੀ ਵਿੱਚ ਘੁੰਮ ਰਹੇ ਹਨ ਜਿਸਦੇ ਚਲਦੇ ਪੁਲਿਸ ਦੇ ਤਰਫੋਂ ਪਿੰਡ ਮੰਡੀ ਕਲਾਂ ਦੇ ਕੋਲੋਂ ਦੋ ਨਸ਼ਾ ਤਸਕਰਾਂ ਨੂੰ ਰੋਕਿਆ ਗੱਡੀ ਦੀ ਤਲਾਸ਼ੀ ਲਿਤੀ ਅਤੇ ਉਸ ਦੇ ਵਿੱਚ ਚੂਰਾ ਪੋਸਤ ਕੀਤਾ ਬਰਾਮਦ

ਦੋਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿੱਤਾ ਹੈ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਜਾਂਚ ਵਿੱਚ ਪਤਾ ਚੱਲ ਪਾਵੇਗਾ ਆਖਿਰਕਾਰ ਦੋਨੋਂ ਨਸ਼ਾ ਤਸਕਰ ਨਸ਼ੇ ਦੀ ਖੇਪ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਸਪਲਾਈ ਕਰਨਾ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦਿਆਂ ਨੂੰ ਜਾਨਵਾਰ ਨਾਲ ਕਲਯੁੱਗੀ ਕਾਰਾ ਕਰਨ ਦੀ ਕੀ ਮਿਲੇ ਸ/ਜ਼ਾ ?

htvteam

ਆਹ ਜ਼ਿਲ੍ਹੇ ‘ਚ ਪੁਲਿਸ ਗੱਡੀਆਂ ਭਰਕੇ ਹੋਈ ਦਾਖਲ

htvteam

ਖਾਲਸਾ ਅਫਸਰ ਨੇ ਮੌਕੇ ‘ਤੇ ਲਿਆ ਵੱਡਾ ਐਕਸ਼ਨ, ਮੁਲਾਜ਼ਮ ਕਿਵੇਂ ਮੰਗਣ ਲੱਗੇ ਮੁਆਫੀਆਂ ?

htvteam

Leave a Comment