Htv Punjabi
Punjab Video

ਆਹ ਜ਼ਿਲ੍ਹੇ ‘ਚ ਪੁਲਿਸ ਗੱਡੀਆਂ ਭਰਕੇ ਹੋਈ ਦਾਖਲ

ਸਵੇਰੇ -ਸਵੇਰੇ ਪੁਲਿਸ ਦੇ ਵੱਡੇ ਵੱਡੇ ਅਫਸਰ ਅਤੇ ਛੋਟੇ ਮੁਲਾਜ਼ਮ ਗੱਡੀਆ ਭਰਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਦਾਖਲ ਹੋ ਜਾਂਦੇ ਨੇ ਅਤੇ ਲੋਕਾਂ ਦੇ ਘਰਾਂ ਦੇ ਗੇਟ ਖੜਕਾਉਣੇ ਸ਼ੁਰੂ ਕਰ ਦਿੰਦੇ ਨੇ, ਅਚਾਨਕ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀ ਪੁਲਿਸ ਨੂੰ ਦੇਖ ਲੋਕ ਕਾਫੀ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਏਨਾਂ ਹੀ ਨਹੀਂ ਅੱਗੇ ਲੋਕਾਂ ਦੇ ਘਰਾਂ ਵਿੱਚ ਵੜ੍ਹਕੇ ਜੋ ਪੁਲਿਸ ਮੁਲਾਜ਼ਮਾਂ ਨੇ ਕੀਤਾ ਉਹ ਸੀਨ ਦੇਖ ਤੁਸੀ ਦੰਗ ਰਹਿ ਜਾਵੋਂਗੇ ਹੁਣ ਦੇਖੋ ਪੁਲਿਸ ਮੁਲਾਜ਼ਮ ਅਤੇ ਅਫਸਰ ਇਕ ਜਨਾਨੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ,,,,,

ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿ ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਅਤੇ ਸ਼ੱਕੀ ਲੋਕਾਂ ਦੇ ਘਰ ਛਾਪਾ ਮਾਰਿਆ ਗਿਆ,,,,,,,ਡੀਐਸਪੀ ਗੋਇਲ ਹੋਰਾਂ ਦਾ ਕਹਿਣਾ ਹੈ ਕਿ ਸਮਾਜ ਅੰਦਰ ਸ਼ਰਾਰਤੀ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿਤਾ ਜਾਵੇਗਾ ਇਸਦੇ ਨਾਲ ਹੀ ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਦੇ ਗੈਂਗਸਟਾਂ ਨਾਲ ਸਬੰਧਾਂ ਦਾ ਪਤਾ ਚੱਲਿਆ ਤਾਂ ਉਸਤੇ ਸਖਤ ਕਾਰਵਾਈ ਕੀਤੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਘਰਾਂ ਤੋਂ ਬਾਅਦ ਹੁਣ ਸਨਅਤਕਾਰਾਂ ਦੀ ਬਿਜਲੀ ਸਬਸਿਡੀ ਤੇ ਪਿਆ ਰੌਲਾ, ਆ ਦੇਖ ਲਓ ਕਿਵੇਂ ਕਿਵੇਂ ਕੀ ਕੀ ਹੋ ਰਿਹਾ

Htv Punjabi

ਬੰਦੂਕ ਦੀ ਨੋਕ ‘ਤੇ ਬਲਾਤਕਾਰ ਦੇ ਇਲਜ਼ਾਮ ਝੱਲਣ ਉਪਰੰਤ, ਬਿੱਗ ਬੌਸ ਸਟਾਰ ਸ਼ਹਿਨਾਜ਼ ਗਿੱਲ ਦਾ ਪਿਓ ਆਇਆ ਸਾਹਮਣੇ, ਇਲਜ਼ਾਮਾਂ ਬਾਰੇ ਦੱਸੀ ਸਾਰੀ ਕਹਾਣੀ

Htv Punjabi

ਅਮਰੀਕਾ ‘ਚ ਬੈਠ ਭਾਰਤੀਆਂ ਨੂੰ ਧਮਕੀਆਂ ਦੇਣ ਵਾਲਾ ਪੰਨੂ ਹੁਣ ਜਾਵੇਗਾ ਸਲਾਖਾਂ ਪਿੱਛੇ ?

htvteam

Leave a Comment