ਇਹ ਤਸਵੀਰਾਂ ਅੰਮ੍ਰਿਤਸਰ ਦੇ ਰਾਮਗੜੀਆ ਗੇਟ ਦੇ ਨਜ਼ਦੀਕ ਦੀਆਂ ਜਿੱਥੇ ਗੁਜਰਾਤ ਗੈਸ ਕੰਪਨੀ ਵਲੋਂ ਐਲ ਪੀ ਜੀ ਗੈਸ ਦੀ ਪਾਇਪਾਂ ਪਾਉਣ ਦਾ ਕੰਮ ਕੀਤਾ ਕੀਤਾ ਜਾ ਹੈ JCB ਮਸ਼ੀਨ ਨਾਲ ਜਮੀਨ ਦੀ ਖੁਦਾਈ ਕੀਤੀ ਜਾ ਰਹੀ ਸੀ ਤੇ ਜਿਥੇੇ ਉਸ ਸਮੇਂ ਲੋਕਾਂ ਚ ਹਾਹਾਕਾਰ ਮੱਚ ਗਈ ਜਦੋਂ ਖੁਦਾਈ ਦੌਰਾਨ ਗੈਸ ਪਾਇਪ ਲੀਕ ਹੋ ਗਈ,,,,,ਜਿਸ ਦੇ ਚਲਦੇ ਇਲਾਕਾ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ,,,,,ਮੌਕੇ ਤੇ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਬਚਾਅ ਕਾਰਜ ਟੀਮਾਂ ਨੇ ਪਹੁੰਚ ਕੇ ਗੈਸ ਤੇ ਕਾਬੂ ਪਾਇਆ,,,,,,ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਵੱਡਾ ਹਦਸਾ ਹੋਣ ਤੋਂ ਟੱਲ ਗਿਆ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
previous post
next post
