Htv Punjabi
Punjab Video

ਆਹ ਦੇਖੋ ਅੰਮ੍ਰਿਤਸਰ ‘ਚ ਕੀ ਹੋ ਰਿਹਾ

ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਸ਼ਹਿਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਕ ਚਰਚ ਦੇ ਬਾਹਰ ਲੋਕ ਇਕੱਠੇ ਹੋਏ ਦਿਖਾਈ ਦੇ ਰਹੇ ਨੇ,,,,,,,ਪਿੰਡ ਮਾਨਾ ਵਾਲਾ ਦੇ ਚਰਚ ਬਾਹਰ ਇਕ ਵੱਡਾ ਹੰਗਾਮਾਂ ਦੇਖਣ ਨੂੰ ਮਿਲਿਆ ਹੈ,,,,,,ਦੱਸਿਆ ਜਾ ਰਿਹਾ ਕੀ ਬਾਹਰ ਖੜੀਆਂ ਗੱਡੀਆਂ ਦੇ ਕੁਝ ਵਿਅਕਤੀਆਂ ਵਲੋਂ ਤੋੜ ਭੰਨ ਕੀਤੀ ਗਈ ਜਿਸਦੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਵਲੋਂ ਰੋਡ ਜਾਮ ਕੀਤਾ ਗਿਆ ਹਲਕਿ ਮੌਕੇ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਪਹੁੰਚ ਕੇ ਲੋਕਾਂ ਦੀ ਭੀੜ ਨੂੰ ਸਾਂਤ ਕੀਤਾ,,,,,,ਮੌਕੇ ਤੇ ਸਥੀਤੀ ਦਾ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਸਾਰੇ ਧਰਮਾ ਦਾ ਸਤਿਕਾਰ ਹੈ ਜਿਸਨੇ ਵੀ ਗਲਤ ਕੀਤਾ ਹੈ ਉਸਦੇ ਖਿਲਾਫ ਕਰਵਾਈ ਕੀਤੀ ਜਾਵੇਗੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਅਧਿਆਪਕਾਂ ਨੂੰ ਆਇਆ ਸਾਹ ‘ਚ ਸਾਹ! ਰੱਦ ਹੋਏ ਸਲਾਨਾ ਤਰੱਕੀਆਂ ਬੰਦ ਕਰਨ ਦੇ ਹੁਕਮ!

Htv Punjabi

ਪੰਜਾਬ ਵਿਧਾਨ ਸਭਾ ਵੱਲੋਂ ਚਾਰ ਅਹਿਮ ਬਿੱਲ ਪਾਸ

htvteam

ਆਹ ਦੇਖਲੋ ਟਰੱਕ ਵਾਲੇ ਦਾ ਕਾ*ਰਾ

htvteam

Leave a Comment