Htv Punjabi
Punjab Video

ਆਹ ਪਿੰਡ ਚ ਅਜਿਹਾ ਕੀ ਹੋਇਆ, ਲੋਕ ਘਰ ਛੱਡ ਹੋਏ ਰਫੂਚੱਕਰ

ਆਹ ਪਿੰਡ ਵਾਲਿਆਂ ਨੇ ਅਜਿਹਾ ਕਿ ਦੇਖ ਲਿਆ ਕਿ ਲੋਕਾਂ ਨੂੰ ਪੈ ਗਈਆਂ ਭਾਜੜਾਂ,,ਤੇ ਲੋਕ ਘਰਾਂ ਨੂੰ ਜਿੰਦਰੇ ਮਾਰ ਮਾਰ ਕੇ ਹੋਏ ਫਰਾਰ,,ਬਣ ਗਿਆ ਅਜਿਹਾ ਸੀਨ,, ਕਿ ਪਿੰਡ ਚ ਸ਼ਾਨਾਟਾ ਛਾ ਗਿਆ,, ਇਸ ਪਿੰਡ ਚ ਸੁੰਨ ਇਸ ਕਰਕੇ ਪਸਰੀ ਕਿਉਕਿ ਪੰਜਾਬ ਦੇ ਡੀਜੀਪੀ ਵੱਲੋਂ ਨਸ਼ਾ ਸਮੱਗਰਲਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੇ ਗਏ ਕਾਸੋ ਮੁਹਿੰਮ ਤਹਿਤ ਸਰਚ ਓਪਰੇਸ਼ਨ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਨਾਭਾ ਦੇ ਪਿੰਡ ਰੋਹਟੀ ਛੰਨਾ ਅਤੇ ਮਡੌੜ ਵਿਖੇ ਨਸ਼ਾ ਤਸਕਰਾਂ ਦੇ 24 ਘਰਾਂ ਦੀ ਤਲਾਸ਼ੀ ਲਈ ਗਈ ਅਤੇ ਮੌਕੇ ਤੇ ਨਸ਼ਾ ਤਸਕਰ ਜਿੰਦਰੀ ਲਗਾ ਕੇ ਵੀ ਰਕੂ ਚੱਕਰ ਹੋ ਗਏ। ਨਸ਼ਾ ਤਸਕਰਾਂ ਦੇ ਘਰ ਖੜੇ ਮੋਟਰ ਸਾਈਕਲਾਂ ਨੂੰ ਵੀ ਜਬਤ ਕੀਤਾ ਗਿਆ। ਡੀਐਸਪੀ ਨੇ ਦੱਸਿਆ ਕਿ ਇਸ ਪਿੰਡ ਦੀਆਂ ਔਰਤਾਂ ਵੀ ਨਸ਼ੇ ਤਸਕਰੀ ਦੇ ਵਿੱਚ ਲਿਫਟ ਹਨ। ਇਹਨਾਂ ਔਰਤਾਂ ਤੇ 20 ਤੋਂ 25 ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਡੀਐਸਪੀ ਨੇ ਕਿਹਾ ਕਿ ਜੋ ਇਹਨਾਂ ਵੱਲੋਂ ਲੱਖਾਂ ਰੁਪਏ ਦੀਆਂ ਕੋਠੀਆਂ ਬਣਾਈਆਂ ਗਈਆਂ ਹਨ ਅਤੇ ਇਹਨਾਂ ਨੂੰ ਵੀ ਆਉਂਦੇ ਸਮੇਂ ਦੌਰਾਨ ਇਹਨਾਂ ਨੂੰ ਸੀਲ ਕੀਤਾ ਜਾਵੇਗਾ।

ਦਸ ਦਈਏ ਕਿ ਨਾਭਾ ਬਲਾਕ ਦਾ ਪਿੰਡ ਰੋਹਟੀ ਛੰਨਾ ਜਿੱਥੇ 25 ਤੋਂ ਲੈ ਕੇ 30 ਘਰ ਨਸ਼ਾ ਤਸਕਰੀ ਦੇ ਧੰਦੇ ਵਿੱਚ ਲੱਗੇ ਹੋਏ ਹਨ ਭਾਵੇਂ ਕਿ ਪੁਲਿਸ ਵੱਲੋਂ ਇਹਨਾਂ ਪਰਿਵਾਰਾਂ ਦੇ ਖਿਲਾਫ 25 ਤੋਂ ਲੈ ਕੇ 30 ਪਰਚੇ ਦਰਜ ਕੀਤੇ ਗਏ ਹਨ ਅਤੇ ਜੇਲਾਂ ਵਿੱਚ ਵੀ ਇਹਨਾਂ ਨੂੰ ਪਹੁੰਚਾ ਦਿੱਤਾ ਹੈ ਪਰ ਹੁਣ ਪੁਲਿਸ ਵੱਲੋਂ ਇਹਨਾਂ ਦੇ ਘਰਾਂ ਵਿੱਚ ਰੇਡ ਕਰਕੇ ਬਰੀਕੀ ਨਾਲ ਘਰਾਂ ਦੀ ਤਲਾਸ਼ੀ ਲਈ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜ਼ਖਮੀ ਹੋਏ ਕਿਸਾਨਾਂ ਲਈ ਵੱਡਾ ਐਲਾਨ ?

htvteam

ਸੱਪਾਂ ਵਾਲਾ ਬਾਬਾ ਦੇਖੋ ਕਿਵੇਂ ਘਰ ‘ਚ ਫੇਰ ਗਿਆ ਸਰਾਲ ?; ਦੇਖੋ ਵੀਡੀਓ

htvteam

ਚੜ੍ਹਦੀ ਜਵਾਨੀ ਚ ਮੁੰਡਿਆਂ ਨੂੰ ਲੱਗੀ ਗ਼ਲਤ ਕੰਮਾਂ ਦੀ ਚਾਟ ?

htvteam

Leave a Comment