Htv Punjabi
Punjab Video

ਆਹ ਪਿੰਡ ‘ਚ ਚੂਰਨ ਵਾਂਗ ਵਿਕਦਾ ਨਸ਼ਾ! ਦੇਖੋ ਚਿੱਟੇ ਦਾ ਕਿਵੇਂ ਹੁੰਦਾ ਸ਼ਰੇਆਮ ਧੰਦਾ

ਤਸਵੀਰਾਂ ਚ ਤੁਸੀਂ ਦੇਖ ਸਕਦੇ ਓ ਕਿ ਇਕ ਸਰਦਾਰ ਬੰਦਾ ਕਿਵੇਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ… ਜਿੰਦਗੀਆਂ ਤਬਾਹ ਕਰਨ ਚ ਇਸ ਬੰਦੇ ਦਾ ਸਭ ਤੋਂ ਵੱਡਾ ਯੋਗਦਾਨ ਏ… ਵੀਡੀਓ ਚ ਤੁਸੀਂ ਦੇਖ ਸਕਦੇ ਓ ਕਿ ਕਿਵੇਂ ਇਹ ਸਰਦਾਰ ਬੰਦਾ ਆਉਦਾ ਤੇ ਆਪਣੇ ਹੱਥ ਚੋਂ ਕੁਝ ਪੁੜੀ ਨੁਮਾ ਚੀਜ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਫੜਾ ਦਿੰਦਾ ਤੇ ਬੰਦਾ ਇਸ ਸਰਦਾਰ ਬੰਦੇ ਨੂੰ 500 ਰੁਪਏ ਦਿੰਦਾ…. ਚਲੋਂ ਫੇਰ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਪਰ ਇਕ ਵਾਰ ਇਹ ਵੀਡੀਓ ਦੁਬਾਰਾ ਜਰੂਰ ਦੇਖੋ

ਇਹ ਵੀਡੀਓ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਦੀ ਏ, ਦਰਅਸਲ ਇਹ ਮੁੰਡਾ ਜੋ ਪੁੜੀ ਨੁਮਾ ਚੀਜ ਦਿੰਦਾ ਉਹ ਕੋਈ ਆਮ ਨਹੀਂ ਬਲਕਿ ਨਸ਼ੇ ਜੀ ਪੁੜੀ ਏ… ਜੀ ਹਾਂ ਉਹ ਚਿੱਟੇ ਦੀ ਪੁੜੀ ਏ, ਜੋ ਸਰਦਾਰ ਬੰਦਾ ਪੈਸੇ ਲੈ ਕੇ ਖੁੱਲੇਆਮ ਨਸ਼ਾ ਵੇਚਦਾ ਏ…

ਹੁਣ ਸਵਾਲ ਇਹ ਖੜਾ ਹੁੰਦਾ ਕਿ ਹੁਣ ਸਰਕਾਰ ਕਿੱਥੇ ਐ ਹੁਣ ਪੁਲਿਸ ਕਿੱਥੇ ਐ ਜੋ ਵੱਡੇ ਵੱਡੇ ਦਾਅਵੇ ਕਰਦੀ ਸੀ ਕੀ ਮਿੰਟਾਂ ਚ ਨਸ਼ਾਂ ਖਤਮ ਕਰ ਦੇਵਾਂਗੇ ਪਰ ਇਹ ਤਾਂ ਓਸੇ ਤਰਾਂ ਧੜੱਲੇ ਨਾਲ ਵਿੱਕਦਾ ਪਰ ਪੁਲਿਸ ਤੇ ਸਰਕਾਰ ਸਿਰਫ ਗੱਲਾਂ ਨਾਲ ਹੀ ਪੁਲ ਬਣਾ ਰਹੀ ਐ, ਸੋ ਦੇਖਣਾ ਹੋਵੇਗਾ ਕਿ ਵੀਡੀਓ ਤਾਂ ਵਾਇਰਲ ਹੋ ਗਈ ਪਰ ਹੁਣ ਪੁਲਿਸ ਇਸ ਵਿਅਕਤੀ ਤੇ ਕਦੋ ਕਾਰਵਾਈ ਕਰਦੀ ਏ,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

16 ਸਾਲਾਂ ਕੁੜੀ ਦੀ ਇੱਜ਼ਤ ਕਈ ਮਹੀਨੇ ਹੁੰਦੀ ਰਹੀ ਤਾਰ ਤਾਰ; ਦੇਖੋ ਵੀਡੀਓ

htvteam

ਇੱਕ ਪਾਠੀ ਸਿੰਘ ਨੇ ਦੂਜੇ ਦਾ ਕੀਤਾ ਬੇਰਹਿਮੀ ਨਾਲ ਕਤਲ; ਰੱਬ ਦਾ ਨਾਂ ਲੈਂਦੇ ਲੈਂਦੇ ਕਰਤਾ ਪੁੱਠਾ ਕਾਰਾ

htvteam

ਨੱਕ ‘ਚੋਂ ਪਾਣੀ, ਰੇਸ਼ਾ ਬੰਦ ਕਰਨ ਦਾ ਡਾਕਟਰਾਂ ਤੋਂ ਸੁਣੋ ਸੌਖਾ ਹੱਲ

htvteam

Leave a Comment