ਵਡੇਰੀ ਉਮਰ ਦੇ ਜਿਹੜੇ ਵਿਆਤੀ ਹੱਥ ਕਰਕੇ ਕਿਸੇ ਚੀਜ਼ ਨੂੰ ਦਿਖਾ ਰਹੇ ਨੇ ਇਸ ਚੀਜ਼ ਕਰਕੇ ਪੂਰੇ ਪਿੰਡ ਚ ਦਹਿਸ਼ਤ ਦਾ ਮਾਹੌਲ,, ਲੋਕ ਡਰਦੇ ਮਾਰੇ ਇਸ ਇਲਾਕੇ ਵੱਲ ਨਹੀਂ ਆ ਰਹੇ ਇਸ ਕਰਕੇ ਲੋਕ ਪ੍ਰਸ਼ਾਸ਼ਨ ਨੂੰ ਗੁਹਾਰ ਲਗਾ ਰਹੇ ਨੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਪ੍ਰਸ਼ਾਸਨ ਉਦੋਂ ਤੱਕ ਸਾਡੀ ਨਹੀਂ ਸੁਣ ਜਦੋਂ ਤੱਕ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਜਾਂਦਾ,, ਮਾਮਲਾ ਸੰਗਰੂਰ ਦੇ ਦਿੜਬਾ ਦੇ ਪਾਰਸ ਇਨਕਲਾਬ ਕਲੋਨੀ ਦੇ ਨੇੜੇ ਕਰੀਬ 100 ਸਾਲ ਪੁਰਾਣਾ ਖੂਹ ਹਾਦਸਿਆਂ ਨੂੰ ਸੱਦਾ ਦੇ ਰਿਹਾ ਜਿਸ ਨੂੰ ਲੈ ਕੇ ਇਲਾਕੇ ਦੇ ਲੋਕ ਚਿੰਤਤ ਨੇ ਉਹਨਾਂ ਨੇ ਕਿਹਾ ਕਿ ਕਲੋਨੀ ਦੇ ਕੋਲ ਖਾਲੀ ਜਗ੍ਹਾ ਦੇ ਵਿੱਚ ਇੱਕ ਖੂਹ ਬਿਨਾਂ ਕਿਸੇ ਚਾਰ ਦੁਵਾਰੀ ਤੋਂ ਹੈ ਉਹਨਾਂ ਨੂੰ ਡਰ ਹੈ ਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਕਈ ਵਾਰ ਪ੍ਰਸ਼ਾਸਨ ਨੂੰ ਉਹ ਲਿਖ ਕੇ ਦੇ ਚੁੱਕੇ ਨੇ ਪਰ ਹਾਲੇ ਤੱਕ ਇਸ ਨੂੰ ਢਕਣ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ ਇਹਦੇ ਚਾਰੇ ਪਾਸੇ ਘਾ ਉਗਿਆ ਹੋਇਆ ਹੈ ਹੈ ਜਿਸਦੇ ਚਲਦੇ ਦੂਰੋਂ ਖੂਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਅਕਸਰ ਘੋਂਦੇ ਫਿਰਦੇ ਜਾਨਵਰ ਇਸ ਦੇ ਵਿੱਚ ਗਿਰ ਜਾਂਦੇ ਹਨ ਲੋਕਾਂ ਨੇ ਚਿੰਤਾ ਜਤਾਈ ਕਿ ਅਗਰ ਖੇਲਦੇ ਸਮੇਂ ਜਾਣੇ ਅਣਜਾਣੇ ਦੇ ਵਿੱਚ ਕੋਈ ਬੱਚਾ ਜਾਂ ਫਿਰ ਕੋਈ ਹੋਰ ਵੱਡਾ ਜਾਨਵਰ ਉਹ ਸੜ ਚਲਾ ਗਿਆ ਤਾਂ ਵੱਡਾ ਹਾਦਸਾ ਹੋ ਸਕਦਾ,,,,,,,
ਦੂਜੇ ਪਾਸੇ ਦਿੜਬਾ ਨਗਰ ਪੰਚਾਇਤ ਦੇ ਈਓ ਨੇ ਕਿਹਾ ਕੀ ਮਾਮਲਾ ਉਹਨਾਂ ਦਾ ਧਿਆਨ ਵਿੱਚ ਆ ਗਿਆ ਹੈ। ਉਹ ਜਲਦ ਹੀ ਇਸ ਨੂੰ ਲੋਹੇ ਦਾ ਜਾਲ ਲਾ ਕੇ ਉਪਰੋਂ ਢੱਕ ਦੇਣਗੇ ਤਾਂ ਜੋ ਕੋਈ ਹਾਦਸਾ ਨਾ ਹੋਵੇ ਫਿਲਹਾਲ ਉਸ ਤੋਂ ਪਹਿਲਾਂ ਉਹ ਇਸ ਦੇ ਆਲੇ ਦੁਆਲੇ ਤਾਰ ਲਾਉਣਗੇ ਤਾਂ ਜੋ ਇਸ ਖੂਹ ਦੇ ਨੇੜੇ ਕੋਈ ਨਾ ਜਾ ਸਕੇ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਪਹਿਲਾਂ ਨਹੀਂ ਸੀ,,,,,,,,,,,ਖੈਰ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਇਸ ਵੱਲ ਕਾ ਧਿਆਨ ਦੇਗਾ ਜਾਂ ਫਿਰ ਕੋਈ ਵੱਡਾ ਹਾਦਸਾ ਹੋਣ ਦੀ ਉੜੀਕ ਕਰ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
