Htv Punjabi
Punjab Video

ਸਿਰਸੇ ਕਰਕੇ ਆਹ ਕੀ ਹੋ ਗਿਆ

ਐਸਐਸਪੀ ਮੈਡਮ ਨੇ ਦੱਸਿਆ ਕਿ ਅੱਜ ਅਸੀਂ ਸੀਲ ਏਟ ਆਪਰੇਸ਼ਨ ਦੇ ਤਹਿਤ ਬਠਿੰਡਾ ਦੇ ਨਾਲ ਲੱਗਦੀ ਹਰਿਆਣਾ ਦੀ ਹੱਦ ਉੱਤੇ ਕੀਤੀ ਗਈ ਚੈਕਿੰਗ ਇਹ ਕੁੱਲ ਅੱਠ ਪੁਆਇੰਟ ਹਨ ਜਿਨਾਂ ਉੱਤੇ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਤੱਕ ਹਰ ਵਾਹਨ ਦੀ ਕੀਤੀ ਗਈ ਚੈਕਿੰਗ ਜਿਸ ਦੇ ਵਿੱਚ ਡੀਐਸਪੀ ਐਸਐਚ ਓ ਐਸਪੀ ਪੁਲਿਸ ਮੁਲਾਜ਼ਮ ਹੋਏ ਸ਼ਾਮਿਲ,,,,,,,,,ਅਗਲੇ ਮਹੀਨੇ ਜੋ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਸ ਨੂੰ ਵੀ ਵੇਖਦੇ ਹੋਏ ਬਠਿੰਡਾ ਪੁਲਿਸ ਚੌਕਸ ਹੈ ਕਿਉਂਕਿ ਬਠਿੰਡਾ ਦੇ ਨਾਲ ਸਿਰਸਾ ਜਿਲ੍ਹਾ ਡੱਬਵਾਲੀ ਲੱਗਦਾ ਹੈ,,,,,,,,,,,

ਸਰਦਾਰ ਦੇਖੀ ਵੀ ਵਿਧਾਨ ਸਭਾ ਚੋਣਾਂ ਲੈ ਕੇ ਜਿੱਥੇ ਸਿਆਸੀ ਖਾੜਾ ਗਰਮ ਹ ਉਥੇ ਹੀ ਪ੍ਰਸ਼ਾਸਨ ਵਿੱਚੋਂਕਸ ਨਜ਼ਰ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਹੁਣ ਬਿਨ੍ਹਾਂ ਬਿਮਾਰੀ ਤੋਂ ਲੋਕਾਂ ਨੂੰ ਹੋਇਆ ਆਹ ਰੋਗ; ਦੇਖੋ ਵੀਡੀਓ

htvteam

ਜੇ ਬੱਚੇ ਪਿਆਰੇ ਨੇ ਤਾਂ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰੋ

htvteam

ਆਹ ਧੀ ਦੀਆਂ ਪੂਰੇ ਜੱਗ ‘ਚ ਹੋਈਆਂ ਗੱਲਾਂ

htvteam

Leave a Comment