Htv Punjabi
Punjab Video

ਆਹ ਬੰਦਿਆਂ ਨੇ ਚੁੱਕੀ ਹੋਈ ਸੀ ਪੂਰੀ ਅੱਤ, ਫਿਰ ਦਬੰਗ ਅਫ਼ਸਰ ਨੇ ਸਿਖਾਇਆ ਸਬਕ

ਪੁਲਿਸ ਦੀ ਗ੍ਰਿਫਤ ‘ਚ ਨਿਹੰਗ ਸਿੰਘ ਬਾਣੇ ‘ਚ ਇਹ ਉਹੀ ਸ਼ਖਸ਼ ਨੇ ਜਿਨ੍ਹਾਂ ਨੇ ਬੀਤੇ ਦਿਨੀਂ ਫਗਵਾੜਾ ਦੇ ਅਮਨ ਨਗਰ ਚ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ,,,,,,ਦੱਸ ਦੀਏ ਕੀ ਸੋਨੂੰ ਅਤੇ ਉਸ ਦੀ ਘਰਵਾਲੀ ਜੋਤੀ ਨੂੰ ਘਰ ‘ਚ ਵੜਕੇ ਕੁੱਟਮਾਰ ਕਰਨ ਤੋਂ ਬਾਅਦ ਅਗਵਾਹ ਕਰ ਲਿਆ ਸੀ,,,,,ਜੋ ਹੁਣ ਪੁਲਿਸ ਨੇ ਬੜੀ ਮੁਸ਼ੱਕਤ ਤੋਂ ਬਾਅਦ ਉਕਤ ਪਤੀ ਪਤਨੀ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਬਰਾਮਦ ਕੀਤਾ ਹੈ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਲਿਆ ਗਿਆ , ਜਦੋਂ ਪੱਤਰਕਾਰਾਂ ਨੇ ਦੋਸ਼ੀਆਂ ਨੂੰ ਪੁਛਿਆ ਕਿ ਨਿਹੰਗ ਸਿੰਘ ਦੇ ਬਾਣੇ ਪਾਕੇ ਤੁਸੀ ਗੁੰਡਾਗਰਦੀ ਕੀਤੀ ਅਤੇ ਅਤੇ ਸਮੂਚੀ ਨਿਹੰਗ ਸਿੰਘ ਫੌਜ ਦੀ ਛਬੀ ਖ਼ਰਾਬ ਕੀਤੀ ਐ ਅੱਗੇ ਜੋ ਉਨ੍ਹਾਂ ਨੇ ਕਿਹਾ ਉਹ ਸੁਣੋ,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਸੁਹਾਗਰਾਤ ਵਾਲੀ ਰਾਤ ਸੁਨੱਖੀ ਕੁੜੀ ਨੇ ਮੁੰਡੇ ਦੇ ਉਡਾ ਦਿੱਤੇ ਤੋਤੇ

htvteam

ਪਰਿਵਾਰ ਨੂੰ 2022 ਦੀਆਂ ਵੋਟਾਂ ਸਾਰੀ ਉਮਰ ਯਾਦ ਰਹਿਣਗੀਆਂ ? ਪਰਿਵਾਰ ਨੂੰ ਸਾਢੇ 3 ਲੱਖ ‘ਚ ਪਈਆਂ ਵੋਟਾਂ

htvteam

ਪੇਡੂ ਕੁੜੀ ਦਾ ਚੰਡੀਗੜ੍ਹ ਜਾ ਕੇ ਹਿੱਲਿਆ ਦਿਮਾਗ; ਮੁੰਡੇ ਬੁਲਾਉਂਦੀ ਸੀ ਕਮਰੇ ‘ਚ

htvteam

Leave a Comment