ਨਕੋਦਰ ਪੁਲਿਸ ਨੇ ਕੀਤੀ ਵੱਡੀ ਕਾਰਵਈ
ਕਾਰ ਦੀ ਤਲਾਸ਼ੀ ਲੈਣ ਤੋ ਬਾਅਦ ਦੋ ਚੋਰਾਂ ਨੂੰ ਕੀਤਾ ਕਾਬੂ
ਪੀਰਾਂ ਦੀਆਂ ਮਜਾਰਾ ਤੋਂ ਚਾਦਰਾ ਤੇ ਮੰਦਿਰਾਂ ਚੋ ਚੋਰੀ ਕਰਦੇ ਸੀ ਚੁੰਨੀਆਂ
ਤੁਸੀਂ ਚੋਰਾਂ ਨੂੰ ਪੈਸੇ, ਸੋਨੇ ਦੇ ਗਹਿਣੇ ਚ ਕੀਮਤੀ ਸਮਾਂ ਚੋਰੀ ਕਰਦੇ ਬਾਰੇ ਭੂਤ ਸੁਣਿਆ ਹੋਵੇਗਾ,, ਪਰ ਅੱਜ ਅਜਿਹੇ ਚੋਰ ਦਿਖਾਉਣ ਜਾ ਰਹੇ ਜੌ ਧਾਰਮਿਕ ਸਥਾਨਾਂ ਪੈਸੇ ਜਾ ਗਹਿਣੇ ਨਹੀਂ ਬਲਕਿ ਆਹ ਚੀਜ਼ ਚੋਰੀ ਕਰਦੇ ਸੀ,,ਸਕਰੀਨ ਤੇ ਜਿਹੜੇ ਦੋ ਮੁੰਡੇ ਪੁਲਿਸ ਦੀ ਗ੍ਰਿਫ਼ਤ ਚ ਬੈਠੇ ਨੇ ਇਹ ਉਹੀ ਮੁੰਡੇ ਨੇ ਜਿਨ੍ਹਾਂ ਨੂੰ ਨਕੋਦਰ ਪੁਲਿਸ ਨੇ ਪੀਰਾਂ ਦੀਆਂ ਪੀਰਾਂ ਦੀਆਂ ਮਜਾਰਾਂ ਤੋਂ ਚਾਦਰਾਂ ਅਤੇ ਮੰਦਿਰਾਂ ਵਿਚੋਂ ਚੁੰਨੀਆਂ ਅਤੇ ਪਰਨੇ ਚੋਰੀ ਕਰਨ ਵਾਲੇ ਇਨ੍ਹਾਂ ਦੋ ਚੋਰਾਂ ਨੂੰ ਕਾਬੂ ਕੀਤਾ ਨਕੋਦਰ ਸਦਰ ਥਾਣਾ ਦੇ ਐਸਐਚਓ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐਸਆਈ ਜਨਕ ਰਾਜ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਕਾਰ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਮਜਾਰਾ ਉੱਤੇ ਚੜਦੀਆਂ ਚਾਦਰਾਂ ਮੰਦਿਰਾਂ ਵਿੱਚ ਚੜਣ ਵਾਲੀਆਂ ਚੁੰਨੀਆਂ ਅਤੇ ਪਰਨੇ ਮਿਲਣ ਤੇ ਉਨਾਂ ਆਰੋਪੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਮੁਹੰਮਦ ਦਿਲਸ਼ਾਦ ਪੁੱਤਰ ਮੁਹੰਮਦ ਯਾਸੀਨ ਵਾਸੀ ਮਲੇਰ ਕੋਟਲਾ ਅਤੇ ਨਾਈਮ ਪੁੱਤਰ ਲਤੀਫ ਖਾਂ ਵਾਸੀ ਮਲੇਰਕੋਟਲਾ ਵਜੋਂ ਹੋਈ ਜਿਨਾਂ ਦੀ ਤਲਾਸ਼ੀ ਕਾਰ ਦੀ ਲਈ ਤਾਂ ਉਸ ਵਿੱਚੋਂ 186 ਚਾਦਰਾਂ 46 ਚੁੰਨੀਆਂ ਅਤੇ ਪਰਨੇ ਬਰਾਮਦ ਕੀਤੇ ਗਏ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
