ਆਹ ਮੁੰਡੇ ਮੁੰਡਿਆਂ ਦਾ ਬਣਾ ਕੇ ਗਰੁੱਪ ਕਰਦੇ ਸੀ ਪੁੱਠੇ ਕੰਮ,,,,,,,, ਦੇਖੋ ਫਿਰ ਕਿਵੇਂ ਪੁਲਿਸ ਨੇ ਕਰਲੇ ਕਾਬੂ,,,,,,,,,, ਪੁੱਤ ਦੀਆਂ ਅਜਿਹੀਆਂ ਕਰਤੂਤਾਂ ਦੇਖ ਮਾਪਿਆਂ ਦੇ ਉੱਡੇ ਹੋਸ਼,,,,,,,ਅਮਨੀਤ ਕੌਂਡਲ ਐਸ ਐਸ ਪੀ ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੈ ਗਾਂਧੀ ਆਈ.ਪੀ.ਐੱਸ, ਐਸ.ਪੀ ਬਠਿੰਡਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਰਾਜੇਸ਼ ਸ਼ਰਮਾ, ਪੀ.ਪੀ.ਐੱਸ ਡੀ.ਐੱਸ.ਪੀ (ਇੰਨਵੈ.) ਦੀ ਅਗਵਾਈ ਵਿੱਚ ਅਤੇ ਇੰਚਾਰਜ ਸੀ.ਆਈ.ਏ-1 ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਮੋਬਾਇਲ ਫੋਨ, ਸੋਨੇ ਦੀਆ ਵਾਲੀਆਂ,ਲੈਪਟੋਪ ਬ੍ਰਾਮਦ ਕਰਵਾਇਆ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..