ਪੁਲਿਸ ਵਾਲਿਆਂ ਦੇ ਅੱਗੇ ਬੈਠੇ ਇਨਾ ਨੌਜਵਾਨਾਂ ਨੇ ਅਜਿਹੀ ਘਟੀਆ ਕਰਤੂਤ ਕੀਤੀ ਐ ਜਿਸ ਨੂੰ ਸੁਣਕੇ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,,,,,,,,,ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਭਾਨ ਦੇ ਗੁਰਦੁਆਰਾ ਸਾਹਿਬ ਚ ਇਨਾ ਨੌਜਵਾਨਾਂ ਡਾਕਾ ਮਾਰਿਆ ਹੈ,,,,,,ਡਾਕਾ ਸ਼ਬਦ ਦਾ ਵਰਤੋ ਸਾਨੂੰ ਇਸ ਕਰਕੇ ਕਰਨੀ ਪਈ ਕਿਉਕੀ ਗੁਰੂ ਘਰ ਦੀ ਗੋਲਕ ਦੇ ਪੈਸਿਆਂ ਨਾਲ ਇਨ੍ਹਾਂ ਦਾ ਸ਼ਾਇਦ ਢਿੱਡ ਨਾ ਭਰਿਆ ਜਿਸਤੋਂ ਬਾਅਦ ਗੁਰੂ ਘਰਦੇ ਐਲ.ਈ .ਡੀ, ਡੀ.ਵੀ.ਆਰ, ਇਨਵਰਟਰ ਅਤੇ ਬੈਟਰਾਂ ਅਤੇ ਹੋਰ ਵੀ ਬਹੁਤ ਸਮਾਨ ਚੋਰੀ ਕਰ ਲਿਆ,,,,,ਗੁਰੂ ਘਰਦੇ ਗ੍ਰੰਥੀ ਸਿੰਘ ਜਸਵੀਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕੀਤਾ ਐ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……