ਲੋਕ ਐਨੇ ਬੇਖੌਫ ਹੋ ਚੁੱਕੇ ਨੇ ਕਿ ਪੁਲਿਸ ਦਾ ਡਰ ਤਾਂ ਛੱਡੋ ਉਹਨਾਂ ਨੂੰ ਤਾਂ ਹੁਣ ਪਰਮਾਤਮਾ ਦਾ ਵੀ ਡਰ ਨਹੀਂ ਅਤੇ ਪਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਘਟੀਆ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ,, ਮਾਮਲਾ ਨਕੋਦਰ ਤੋਂ ਸਾਹਮਣੇ ਹ। ਜਿੱਥੇ ਚੋਰਾਂ ਨੇ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਅਤੇ ਪ੍ਰਾਚੀਨ ਸ਼ਿਵਾਲਿਆ ਮੰਦਿਰ ਦੇ ਵਿੱਚ ਚੋਰਾਂ ਨੇ ਕਾਲੀ ਮਾਤਾ ਮੰਦਰ ਦਾ ਦਾਨ ਪੱਤਰ ਚੋਰੀ ਕਰਕੇ ਉਸ ਨੂੰ ਖਾਲੀ ਕਰਕੇ ਛੱਪੜ ਦੇ ਵਿੱਚ ਸੁੱਟ ਦਿੱਤਾ । ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਨ ਤਬਾ ਦਾਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਵੀ ਮੰਦਰ ਦੇ ਵਿੱਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ । ਪਰ ਚੋਰਾਂ ਨੂੰ ਕਾਬੂ ਨਹੀਂ ਕੀਤਾ ਜਾ,,,,,,,
ਖੈਰ ਦੇਖਿਆ ਜਾਵੇ ਤਾਂ ਚੋਰ ਇਨੇ ਬੇਖੌਫ ਹੋ ਚੁੱਕੇ ਨੇ ਕਿ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
