Htv Punjabi
Punjab Video

ਪਾਕਿਸਤਾਨ ਤੋਂ ਭਾਰਤ ਆਈ ਏਸ ਜਨਾਨੀ ਨੂੰ ਲੋਹੜੀ ਮੌਕੇ ਦੇਖੋ ਰੱਬ ਨੇ ਦਿੱਤਾ ਅਨਮੋਲ ਤੋਹਫ਼ਾ

ਬੱਚੇ ਦੀ ਨਾਗਰਿਕਤਾ ਚੇਂਜ ਨਾ ਹੋਵੇ ਇਸ ਕਰਕੇ ਆਪਣੇ ਦੇਸ਼ ਵਿੱਚ ਦੇਣਾ ਚਾਹੁੰਦੀ ਸੀ ਬੱਚੇ ਨੂੰ ਜਨਮ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।,, ਜੀ ਹਾਂ ਲੁਧਿਆਣਾ ਚ ਪਾਕਿਸਤਾਨ ਦੀ ਮੈਰਿਜ ਨੇ ਬੱਚੀ ਨੂੰ ਜਨਮ ਦਿੱਤਾ। ਉਹ ਸਮਝੌਤਾ ਐਕਸਪ੍ਰੈਸ ਦੇ ਜ਼ਰੀਏ ਆਗਰਾ ਤੋਂ ਲਾਹੌਰ ਜਾ ਰਹੀ ਸੀ ਅਤੇ ਲਾਹੌਰ ਜਾ ਕੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਤਾਂ ਕਿ ਉਸਦੀ ਨਾਗਰਿਕਤਾ ਉਧਰ ਦੀ ਹੋ ਜਾਵੇ। ਪਰ ਜਿਆਦਾ ਡਿਲੀਵਰੀ ਪੇਨ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਨੇ ਬੱਚੀ ਨੂੰ ਜਨਮ ਦਿੱਤਾ ਐਸਐਮਓ ਮਨਦੀਪ ਸਿੱਧੂ ਤੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੀ ਅਤੇ ਮਾਂ ਦੋਨੋਂ ਸੁਰੱਖਿਅਤ ਨੇ,,,,,,,,

ਉਧਰ ਸੰਵੇਦਨਾ ਟਰਸਟ ਦੇ ਮੁਖੀ ਜੱਜ ਪ੍ਰੀਤ ਨੇ ਕਿਹਾ ਕਿ ਢੰਡਾਰੀ ਨੇੜੇ ਟਰੇਨ ਦੇ ਵਿੱਚ ਇੱਕ ਮਹਿਲਾ ਦੀ ਹਾਲਤ ਖਰਾਬ ਹੋਈ ਜਿਸ ਤੋਂ ਬਾਅਦ ਸਿਵਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੇ ਬੱਚੀ ਨੂੰ ਜਨਮ ਦਿੱਤਾ,,,,,,

ਕਹਿੰਦੇ ਨੇ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਸਾਡਾ ਵੱਸ ਨਹੀਂ ਚੱਲਦਾ ਸੋ ਜਦੋਂ ਜਦੋਂ ਸਮਾਂ ਆਉਂਦਾ ਤਾਂ ਬੱਚੇ ਨੇ ਜਨਮ ਉਦੋਂ ਹੀ ਲੈਣਾ ਹੁੰਦਾ ਤਾਂ ਉਹੀ ਹੋਇਆ ਇਸ ਪਾਕਿਸਤਾਨ ਦੀ ਮਹਿਲਾ ਦੇ ਨਾਲ ਜੋ ਕਿ ਚਾਹੁੰਦੀ ਤਾਂ ਕੁਝ ਹੋਰ ਸੀ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਖਨੌਰੀ ਬਾਰਡਰ ਤੇ ਦੇਖੋ ਇੱਕ ਹੋਰ ਕਿਸਾਨ ਨਾਲ ਕੀ ਹੋਇਆ

htvteam

ਕਾਂਗਰਸੀ ਲੀਡਰ ਗੋਰੀ ਜਨਾਨੀ ਨਾਲ ਕਮਰੇ ‘ਚੋਂ ਫੜ ਲਿਆ ਰੰਗੇ ਹੱਥੀਂ

htvteam

ਆਹ ਬੰਦੇ ਨੇ ਜੇਲ੍ਹ ਚ ਗੈਂਗਸਟਰਾਂ ਨਾਲ ਦੇਖੋ ਕੀ ਕੀਤਾ ?

htvteam

Leave a Comment