ਜੇਕਰ ਤੁਸੀਂ ਵੀ ਖਰੀਦ ਦੇ ਹੋ ਮੋਟਰਸਾਈਕਲ,, ਤੇ ਖਰੀਦਣ ਤੋਂ ਬਾਅਦ ਪੈਦਿਆਂ ਰੌਲਿਆਂ ਤਾਂ ਹੁਣ ਜਰਾ ਬਚ ਕੇ,, ਕਿਉਂਕਿ ਹਸਪਤਾਲ ਦੇ ਬੈੱਡ ਤੇ ਪਏ ਇਸ ਨੌਜਵਾਨ ਨੂੰ ਮੋਟਰਸਾਈਕਲ ਦਾ ਸੌਦਾ ਕਰਕੇ ਵਾਪਸ ਕਰਨ ਦੀ ਗੱਲ ਮਹਿੰਗੀ ਪੈ ਗਈ,, ਕਿ ਇਸ ਨੇ ਆਪਣੀ ਜਾਨ ਦੀ ਬਾਜੀ ਲਾਉਂਦੇ ਹੋਏ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਲੱਤਾਂ ਤੁੜਵਾ ਲਈਆਂ ਤੇ ਇਹ ਘਟਨਾ ਕੈਮਰੇ ਚ ਕੈਦ ਹੋ ਗਈ,,,,,,,,,
ਮਾਮਲਾ ਖੰਨਾ ਦਾ ਜਿੱਥੇ ਕਿ ਸੋਸ਼ਲ ਮੀਡੀਆ ਪ੍ਰਮੋਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਮੋਟਰਸਾਈਕਲ ਖਰੀਦਿਆ ਸੀ। ਪਰ ਉਸ ਨੂੰ ਪਸੰਦ ਨਹੀਂ ਆਇਆ ਤੇ ਜਦੋਂ ਉਸਨੇ ਵਾਪਸ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਕਿਤੇ ਹੋਰ ਬਲਾ ਕੇ ਉਸਦੇ ਉੱਤੇ ਹਮਲਾ ਕੀਤਾ ਤਾਂ ਉਸਨੇ ਆਪਣੇ ਭੱਜ ਕੇ ਜਾਨ ਬਚਾਈ ਅਤੇ ਜਦੋਂ ਕੁੱਟਮਾਰ ਕੀਤੀ ਤਾਂ ਉਸਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਦੌਰਾਨ ਉਸਦੇ ਦੋਨੋਂ ਪੈਰ ਟੁੱਟ ਗਏ।
ਉਥੇ ਹੀ ਪੁਲਿਸ ਨੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਭਰਤੀ ਕਰਾਇਆ ਉਸਦੇ ਬਿਆਨ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਸਿਟੀ ਥਾਣਾ ਦੋ ਦੇ ਐਸਐਚ ਗੁਰਮੀਤ ਸਿੰਘ ਨੇ ਦਿੱਤਾ,,,,,ਦੇਖਿਆ ਜਾਵੇ ਤਾਂ ਅੱਜ ਕੱਲ ਸੌਦੇਬਾਜ਼ੀ ਦੇ ਵਿੱਚ ਵੀ ਲੋਕ ਇਸ ਕਦਰ ਭੜਕ ਜਾਂਦੇ ਨੇ ਕਿ ਜਾਣ ਲੇਵਾ ਹਮਲਾ ਕਰਨ ਤੋਂ ਘਰੇਸ ਨਹੀਂ ਕਰਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
