Htv Punjabi
Punjab Video

ਆਹ ਸ਼ਹਿਰ ਚ ਚੱਲ ਗਈ ਗੋ। ਲੀ

ਇੱਕ ਪਾਸੇ ਜਿੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਪੁਲਿਸ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਅੰਦਰ ਗੋਲੀ ਚੱਲਣ ਦੀਆਂ ਵਾਰਦਾਤਾਂ ਸ਼ਰੇਆਮ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਇੱਕ ਸਮਾਜ ਸੇਵਕ ਉੱਪਰ ਕੁਝ ਨਕਾਬ ਪੁਸ਼ ਲੋਕਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਪੁਲਿਸ ਵੱਲੋਂ ਘਟਨਾ ਸਬੰਧੀ ਪਤਾ ਲੱਗਦੇ ਮੌਕੇ ਤੇ ਪਹੁੰਚ ਕੇ ਖੋਲਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਸਮਾਜ ਸੇਵੀ ਅਮਨ ਨੇ ਦੱਸਿਆ ਕੀ ਬੀਤੀ ਰਾਤ ਕੱਲ ਕੁਝ ਨਕਾਬਪੋਸ ਆਏ ਜਿਨ੍ਹਾਂ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਮੈਂ ਬੱਚ ਗਿਆ, ਉਹਨਾਂ ਕਿਹਾ ਕੀ ਅਸੀਂ ਗਰੀਬ ਵਰਗ ਲਈ ਕੰਮ ਕਰਦੇ ਹਾਂ ਜਿਸ ਦੇ ਚੱਲਦੇ ਅਸੀਂ ਪਿਛਲੇ ਸਮੇ ਦੌਰਾਨ ਨੀਰੂ ਬਾਜਵਾ ਤੇ ਵੀ ਮਾਮਲਾ ਦਰਜ ਕਰਵਾਇਆ. ਗਿਆ ਸੀ ਜਿਸ ਦੇ ਚੱਲਦੇ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਜਿਸ ਦੇ ਚੱਲਦੇ ਪਹਿਲਾ ਵੀ ਉਹ ਪੁਲਿਸ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਹਨਾਂ ਮੰਗ ਕੀਤੀ ਕੀ ਜਲਦ ਤੋਂ ਜਲਦ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ,,,,,,

ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕੀ ਇੱਕ ਸੂਚਨਾ ਮਿਲੀ ਸੀ ਜਿੱਥੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ‘ਚ ਤਲਵਾਰ ਲੈ ਕੇ ਪਹੁੰਚਿਆ ਸ਼ਰਾਬੀ, ਕੁੱਕ ਨਾਲ ਚੱਲ ਰਿਹਾ ਸੀ ਵਿਵਾਦ

Htv Punjabi

ਡੇਰਾ ਬਿਆਸ ਮੁਖੀ ਢਿੱਲੋਂ ਨੇ ਆਹ ਕਾਰਨਾਂ ਕਰਕੇ ਛੱਡੀ ਗੁਰਗੱਦੀ ਤਾਂਹੀ ਨਵੇਂ ਉਤਾਰਾਧਿਕਾਰੀ ਨੂੰ ਚੁਣਨਾ ਹੋਇਆ ਜਰੂਰੀ

htvteam

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਅਲਰਟ

htvteam

Leave a Comment