Htv Punjabi
Crime Punjab Video

ਆਹ 7 ਬੰਦੇ ਦੇਖੋ ਕਿਹੜੇ ਹਲਾਤਾਂ ਚ ਫੜ੍ਹੇ, ਮਿਲਿਆ ਗਲਤ ਸਮਾਨ

ਲੁਧਿਆਣਾ ਚ ਆਪਰੇਸ਼ਨ ਕਾਸੋ ਤਹਿਤ ਪੁਲਿਸ ਨੇ ਕੀਤੀ ਕਾਰਵਾਈ
ਕਿਹਾ ਹੋਈਆਂ ਰਿਕਵਰੀਆਂ ਤੋਂ ਬਾਅਦ ਹੋਵੇਗੀ ਵੱਡੀ ਰਿਕਵਰੀ
ਸੱਤ ਲੋਕਾਂ ਨੂੰ ਕੀਤਾ ਗਿਆ ਕਾਬੂ
ਲੁਧਿਆਣਾ ਪੁਲਿਸ ਵੱਲੋਂ ਅੱਜ ਆਪਰੇਸ਼ਨ ਕਾਸੋ ਤਹਿਤ ਸਰਚ ਅਭਿਆਨ ਦੇ ਚਲਦਿਆਂ ਸੱਤ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜਿਨਾਂ ਪਾਸੋਂ ਨਸ਼ੇ ਦੀ ਸਮਗਰੀ ਵੀ ਬਰਾਮਦ ਕੀਤੀ ਗਈ ਹੈ ਹਾਲਾਂਕਿ ਪੁਲਿਸ ਨੇ ਹੋਈ ਰਿਕਵਰੀ ਨੂੰ ਲੈ ਕੇ ਕਿਹਾ ਫਿਲਹਾਲ ਹਾਲੇ ਜਾਂਚ ਦਾ ਵਿਸ਼ਾ ਹੈ ਅਤੇ ਇਸ ਬਾਬਤ ਹੋਰ ਵੀ ਰਿਕਵਰੀ ਹੋ ਸਕਦੀ ਹੈ ਪਰ ਬਾਵਜੂਦ ਇਸਦੇ ਕੁਝ ਲੋਕਾਂ ਨੂੰ ਨਸ਼ੇ ਦੀ ਸਮਗਰੀ ਸਮੇਤ ਕਾਬੂ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਯੁੱਧ ਨਸ਼ਾ ਵਿਰੁੱਧ ਮਹੀਨ ਤਹਿਤ ਕਾਰਵਾਈ ਕਰਨਾ ਸੀ ਅਤੇ ਇਹ ਸਵੇਰ ਦੇ ਸਮੇਂ ਤੋਂ ਹੀ ਕਾਰਵਾਈ ਕੀਤੀ ਗਈ ਹੈ। ਜਿਸ ਦੇ ਤਹਿਤ ਅੱਗੇ ਵੀ ਕਾਰਵਾਈਆਂ ਦਾ ਦੌਰ ਜਾਰੀ ਰਹੇਗਾ

ਇਸ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਉਹਨਾਂ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦਿਆਂ ਦੋ ਤੋਂ ਤਿੰਨ ਜੋਨਾਂ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਸੱਤ ਲੋਕਾਂ ਨੂੰ ਰਾਊਂਡ ਅਪ ਕੀਤਾ ਗਿਆ ਜਿਨਾਂ ਪਾਸੋਂ ਨਸ਼ੇ ਦੀ ਸਮਗਰੀ ਵੀ ਬਰਾਮਦ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਦਾ ਵੇਰਵਾ ਬਾਅਦ ਵਿੱਚ ਨਸ਼ਰ ਕੀਤਾ ਜਾਵੇਗਾ ਕਿਉਂਕਿ ਹਾਲੇ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਾਰਵਾਈਆਂ ਦਾ ਦੌਰ ਇਸੇ ਤਰੀਕੇ ਨਾਲ ਜਾਰੀ ਰਹੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਗਲ ਕੁੱਤੇ ਦਾ ਆਤੰਕ ਜਾਰੀ 70 ਤੋਂ ਜਿ਼ਆਦਾ ਨੂੰ ਨੋਚਿਆ

Htv Punjabi

ਹਸਪਤਾਲ ‘ਚ ਮਰੀਜ਼ਾਂ ਨਾਲ ਹੋਈ ਜੱਗੋਂ ਤੇਰਵੀਂ ! ਫੇਰ ਅੱਗ ਤੋਂ ਵੀ ਤੱ-ਤੇ ਹੋਏ ਮਰੀਜ਼ !

htvteam

ਸੁੱਤੇ ਉਠਣ ਤੋਂ ਪਹਿਲਾਂ ਪੁਲਿਸ ਨੇ ਤਸਕਰਾਂ ਦੇ ਘਰ ਮਾਰੀ ਰੇਡ

htvteam

Leave a Comment