Htv Punjabi
Punjab Video

ਨੌਜਵਾਨ ਨੂੰ ਕਮਰੇ ‘ਚ ਸੀ ਅਜਿਹੇ ਗਲਤ ਕੰਮ ਕਰਨ ਦੀ ਆਦਤ; ਦੇਖੋ ਵੀਡੀਓ

ਮਾਮਲਾ ਜਿਲ੍ਹਾ ਲੁਧਿਆਣਾ ਦੇ ਹਲਕਾ ਸੰਰਾਣਾ ਦੇ ਪਿੰਡ ਮਾਣਕੀ ਦਾ ਹੈ, ਜਿੱਥੇ ਦਾ ਰਹਿਣ ਵਾਲਾ 28 ਸਾਲਾਂ ਬਲਵਿੰਦਰ ਸਿੰਘ @ ਰੋਡੂ ਮਜ਼ਦੂਰੀ ਕਰ ਪਰਿਵਾਰ ਪਾਲ ਰਿਹਾ ਸੀ | ਨਸ਼ਾ ਦਾ ਆਦੀ ਹੋਣ ਕਾਰਨ ਪਿਛਲੇ ਮਹੀਨੇ ਹੀ ਬਲਵਿੰਦਰ ਸੀ ਘਰਵਾਲੀ ਆਪਣੀ ਮਾਸੂਮ ਬੱਚੀ ਅਤੇ ਤੇ ਬਲਵਿੰਦਰ ਦੀ ਮਾਤਾ ਨੂੰ ਲੈ ਘਰ ਛਾ ਕੇ ਚਲੀ ਗਈ ਸੀ | ਜਿਸ ਕਰਕੇ ਬਲਵਿੰਦਰ ਸਿੰਘ ਰੋਡੂ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਫੇਰ ਉਸਨੇ ਕਮਰੇ ‘ਚ ਜੋ ਖੌਫਨਾਕ ਕਦਮ ਚੁੱਕਿਆ ਉਸ ਕਰਕੇ ਪੂਰਾ ਪਰਿਵਾਰ ਹੀ ਉੱਜੜ ਗਿਆ |

Related posts

ਕਿਸੇ ਦੇ ਖੜ੍ਹੇ ਬਾਹਨ ‘ਤੇ ਬੈਠਣ ਤੋਂ ਪਹਿਲਾਂ ਸੋਚ ਲਿਓ, ਕਿਤੇ ਤੁਹਾਡੇ ਨਾਲ ਆਹ ਵਾਲਾ ਸੀਨ ਨਾ ਬਣ ਜਾਵੇ

htvteam

ਦਿੱਲੀ CM ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ?

htvteam

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱ ਦਾਂ

htvteam

Leave a Comment