Htv Punjabi
Punjab Video

ਮਾਂ ਸਣੇ 2 ਧੀਆਂ ਵੀ ਨਹੀਂ ਬਖਸ਼ੀਆਂ ?

ਪੀੜਤ ਪਰਿਵਾਰ ਨਾਲ ਮਿਲਣ ਪਹੁੰਚੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਕਿਹਾ ਸਮਾਜ ਦੀ ਸੋਚ ਦੀ ਝਲਕ, ਬੇਹੱਦ ਮੰਦਭਾਗੀ ਘਟਨਾ
ਮਾਂ ਤੇ ਧੀਆਂ ਦੇ ਮੂੰਹ ਕਾਲੇ ਕਰਨ ਦੀ ਘਟਨਾ ਦਾ ਲਿਆ ਸਖਤ ਨੋਟਿਸ
ਲੁਧਿਆਣਾ ਬੀਤੇ ਦਿਨ ਮਹਿਲਾ ਤੇ ਉਸ ਦੀਆਂ ਤਿੰਨ ਬੇਟੀਆਂ ਦੇ ਮੂੰਹ ਤੇ ਕਾਲਕ ਮਲਕੇ ਚੋਰ ਦੀਆਂ ਤਖਤੀਆਂ ਪਾ ਕੇ ਘੁਮਾਉਣ ਦੇ ਮਾਮਲੇ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਅੱਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਲਾਲੀ ਰਾਜ ਗਿੱਲ ਪੀੜਿਤ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਦੌਰਾਨ ਉਹਨਾਂ ਪੂਰੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਤੋਂ ਵੀ ਪੁੱਛਿਆ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਲਾਲੀ ਰਾਜ ਗਿੱਲ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਪੁਲਿਸ ਪਹਿਲਾਂ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕਾਂ ਵੱਲੋਂ ਬੱਚਿਆਂ ਦੀਆਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਨਾਲ ਹੀ ਰੌਲਾ ਪਾਇਆ ਗਿਆ ਉਹਨਾਂ ਕਿਹਾ ਕਿ ਇਹਨਾਂ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਉਹਨਾਂ ਕਿਹਾ ਕਿ ਇਹ ਸਮਾਜ ਦੀ ਸੋਚ ਦੀ ਝਲਕ ਪੇਸ਼ ਕਰਦੀ ਹੈ।। ਉਹਨਾਂ ਕਿਹਾ ਕਿ ਇਹ ਬੇਹਦ ਹੀ ਮੰਦਭਾਗੀ ਘਟਨਾ ਹੈ ਜਿਸ ਤੇ ਮਹਿਲਾ ਕਮਿਸ਼ਨ ਦੀ ਵੱਡੀ ਲਿਆ ਹੈ।

ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਦੇ ਨਾਲ ਬਾਲ ਕਮਿਸ਼ਨ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਜਿਨਾਂ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਹਨਾਂ ਚੋਂ ਇੱਕ ਬੱਚੀ ਨਾਬਾਲਿਗ ਹੈ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਫੈਕਟਰੀ ਹੁਣ ਬੰਦ ਰਹੇ ਉਹਨਾਂ ਇਸ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੁਲਿਸ ਕਮਿਸ਼ਨਰ ਨਾਲ ਵੀ ਸਾਡੀ ਮੀਟਿੰਗ ਹੈ ਨਾਲ ਹੀ ਉਹਨਾਂ ਕਿਹਾ ਕਿ ਜੋ ਬੱਚੇ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਮੁਹਿੰਮ ਚਲਾ ਰਹੇ ਹਨ ਉਹਨਾਂ ਕਿਹਾ ਕਿ ਸਾਨੂੰ ਮੀਡੀਆ ਦੇ ਸਹਿਯੋਗ ਦੀ ਵੀ ਲੋੜ ਹੈ। ਫੈਕਟਰੀਆਂ ਦੇ ਵਿੱਚ ਬੱਚੇ ਜੋ ਕੰਮ ਕਰਦੇ ਹਨ ਉਹਨਾਂ ਤੋਂ ਬਾਅਦ ਮਜ਼ਦੂਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਦੀ ਜ਼ੁਰਮ ਹੈ।

ਕੈਦਾਦ ਦੇ ਕੇ ਇਸ ਘਟਨਾ ਨੇ ਸਭ ਦੇ ਦਿਲ ਝੰਝੋੜ ਕੇ ਰੱਖ ਦਿੱਤੇ ਤੇ ਨਿੰਦਿਆ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਅੰਮ੍ਰਿਤਪਾਲ ਦੀ ਕਿਵੇਂ ਹੋ ਰਹੀ ਸੀ ਫੌਜ ਤਿਆਰ

htvteam

IPS ਤੇ ਜੱਜ ਵਰਗਾ ਰੱਖਤੇ ਸੀ ਰੋਹਬ, ਕੰਮ ਕੁੱ…. ਤੇ

htvteam

ਲਓ ਪੰਜਾਬ ‘ਚ ਹੋ ਜਾਣਾ ਸੀ ਵੱਡਾ ਕਾਂਡ ਪੁਲਿਸ ਨੇ ਪਹਿਲਾਂ ਹੀ ਚੱਕਲੇ ਤਿੰਨੇ ਬੰਦੇ!

htvteam

Leave a Comment