Htv Punjabi
Crime Punjab Video

ਇਕੱਲੀ ਕੁੜੀ ਦੇਖ ਮੁੰਡਿਆਂ ਦੀ ਵਿਗੜੀ ਨੀਅਤ ਕੰਧ ਟੱਪਕੇ ਵੜ ਗਏ ਘਰ ?

ਲਹਿਰਾ ਨੇੜਲੇ ਪਿੰਡ ਚ ਲੜਕੀ ਨਾਲ ਦੋ ਨੌਜਵਾਨਾਂ ਨੇ ਕੀਤਾ ਰੇਪ
ਨੌ ਮਹੀਨਿਆਂ ਬਾਅਦ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ
ਨੌਜਵਾਨਾਂ ਦੀ ਧਮਕੀ ਤੋਂ ਡਰਦੇ ਮਾਰੇ ਲੜਕੀ ਨੇ ਨਹੀਂ ਦੱਸਿਆ ਘਰ
ਲਹਿਰਾ ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ
ਲਹਿਰਾ ਗਾਗਾ ਦੇ ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਨੇੜਲੇ ਪਿੰਡ ਦੇ 16 ਸਾਲਾ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਨਾਂ ਨੇ ਦੱਸਿਆ ਕਿ ਫਰਵਰੀ 2025 ਨੂੰ ਪੀੜਤ ਲੜਕੀ ਦੀ ਉਮਰ ਕਰੀਬ 24-16 ਸਾਲ ਸੀ ਅਤੇ ਘਰ ਵਿੱਚ ਇਕੱਲੀ ਸੀ ਦੁਪਹਿਰ ਸਮੇਂ ਦੋ ਨੌਜਵਾਨ ਵਿਅਕਤੀ ਘਰ ਵਿੱਚ ਦਾਖਲ ਹੋਏ ਅਤੇ ਪੀੜਤ ਲੜਕੀ ਦੇ ਮੂੰਹ ਉੱਤੇ ਹੱਥ ਰੱਖ ਕੇ ਜਬਰਦਸਤੀ ਬਰਾਂਡੇ ਵਿੱਚ ਲੈ ਗਏ ਜਿੱਥੇ ਦੋਵਾਂ ਲੜਕਿਆਂ ਨੇ ਲੜਕੀ ਨਾਲ ਜਬਰਦਸਤੀ ਕੀਤੀ, ਲੜਕਿਆਂ ਦੀ ਉਮਰ 21 , 22 ਸਾਲ ਦੱਸੀ ਜਾ ਰਹੀ ਹੈ ਦੋਵੇਂ ਦੋਵੇਂ ਆਰੋਪੀ ਨੇ ਧਮਕੀਆਂ ਦੇਖ ਕੇ ਚਲੇ ਗਏ 11 ਅਕਤੂਬਰ ਨੂੰ ਪੀੜਤ ਲੜਕੀ ਦੇ ਪੇਟ ਚ ਦਰਦ ਹੋਣ ਕਾਰਨ ਲੜਕੀ ਦੀ ਮਾਤਾ ਨੇ ਦਾਖਲ ਹਸਪਤਾਲ ਸੰਗਰੂਰ ਕਰਵਾ ਦਿੱਤਾ। ਇਲਾਜ ਦੌਰਾਨ ਪੀੜਤ ਲੜਕੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਪੁਲਿਸ ਨੇ ਆਰੋਪੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਮੁਲਾਜ਼ਮ ਕੁ-ੜੀ ਡਿਊਟੀ ਤੋਂ ਬਾਅਦ ਹੋਈ ਗਾਇਬ, 7/8 ਮੁੰ-ਡਿ-ਆਂ ਨੇ ਦੇਖੋ ਕੀ ਕੀਤਾ

htvteam

ਟੋਲ ਪਲਾਜ਼ੇ ਤੋਂ ਦੇਖਕੇ ਲੰਘਿਆ ਕਰੋ ਆਹ ਦੇਖੋ ਕੀ ਹੋਇਆ ?

htvteam

ਧਨੀਏ ਦੀ ਚੱਟਣੀ ਵਾਲਾਂ ‘ਤੇ ਲਗਾਓ ਵਾਲ ਹੀਰੋ-ਹੈਰੋਇਨਾਂ ਵਰਗੇ ਬਣਾਓ

htvteam

Leave a Comment