Htv Punjabi
Punjab

ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਆਪਣੇ ਧੀ-ਪੁੱਤ ਨਾਲ ਪਹਿਲੀ ਤਸਵੀਰ ਆਈ ਸਾਹਮਣੇ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬੱਚਿਆਂ ਸੀਰਤ (21) ਅਤੇ ਦਿਲਸ਼ਾਨ (17) ਨਾਲ ਜੋ ਕਿ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਆਏ ਸਨ।
ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਆਪਣੇ ਧੀ-ਪੁੱਤ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ। ਭਗਵੰਤ ਮਾਨ ਦੀ ਧੀ ਅਤੇ ਪੁੱਤ ਆਪਣੇ ਪਿਤਾ ਦੇ ਮੁੱਖ ਮੰਤਰੀ ਅਹੁਦੇ ਦੇ ਸਮਾਗਮ ‘ਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਪੰਜਾਬ ਆਏ ਹਨ। ਭਗਵੰਤ ਮਾਨ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਚੁੱਕਿਆ ਹੈ ਜੋ ਕੇ ਇਸ ਸਮਾਗਮ ਵਿੱਚ ਨਹੀਂ ਪਹੁੰਚੇ|

Related posts

ਆਹ ਪਨੀਰ ਖਾਣ ਨਾਲ ਸ਼ੂਗਰ ਹੋਣ ਦੀ ਟੈਨਸ਼ਨ ਨੀਂ ਰਹਿੰਦੀ

htvteam

ਹਰਾ ਸ਼ੇਕ ਘਰ ਬਣਾਓ ਵਾਰ-ਵਾਰ ਫੇਲ੍ਹ ਹੋ ਰਿਹੈ IVF ਸਫਲ ਬਣਾਓ

htvteam

4 ਸਾਲਾ ਜਵਾਕ ਨੇ ਮਰ ਚੁੱਕੇ ਭਲਵਾਨ ਨੂੰ ਕਰ ਲਿਆ ਫੇਰ ਜ਼ਿੰਦਾ; ਦੇਖੋ ਵੀਡੀਓ

htvteam