Htv Punjabi
Punjab Video

ਇਸ਼ਤਿਹਾਰ ਰਾਹੀ ਮਿਲੀ ਘਰਵਾਲੀ ਨਿਕਲੀ …..

ਜੇਕਰ ਤੁਸੀ ਅਖਵਾਰ ਜਾਂ ਹੋਰ ਸੋਸ਼ਲ ਮੀਡੀਆ ਤੋਂ ਰਿਸ਼ਤੇ ਦੀ ਐਡ ਦੇਖ ਵਿਆਹ ਕਰਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਇਹ ਗੱਲ ਅਸੀ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਗੁਰਦਾਸਪੁਰ ਦੇ ਇੱਕ ਸੇਵਾ ਮੁਕਤ ਅਫਸਰ ਨੇ ਪਹਿਲੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਕਰਵਾਇਆ ਸੀ ਦੂਸਰਾ ਵਿਆਹ ਅਖਵਾਰ ਦੀ ਐਡ ਦੇਖ ਕੇ ਕਰਵਾਇਆ ਸੀ ਪਰ ਅੱਗਿਓਂ ਦੂਜੀ ਘਰਵਾਲੀ ਨੇ ਸੇਵਾ ਮੁਕਤ ਅਫ਼ਸਰ) ਸਤਨਾਮ ਸਿੰਘ ਹੋਰਾਂ ਨਾਲ ਜੋ ਕੀਤਾ ਉਹ ਸੁਣੋ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ,,,,,,,,,

ਉੱਧਰ ਇਸ ਮਾਮਲੇ ਚ ਪੁਲਿਸ ਨੇ ਕਿ ਕਿਹਾ ਉਹ ਸੁਣ ਲਵੋ,,,,,,,,,ਡੀਐਸਪੀ ਸੁਖਪਾਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਾਵਈ ਅਮਲ ਚ ਲਿਆਂਦੀ ਜਾਵੇਗੀ, ਅਜਿਹੇ ਚ ਦੇਖਣਾ ਹੋਵੇਗਾ ਕੀ ਫਰਾਰ ਹੋਈ ਜਨਾਨੀ ਨੂੰ ਪੁਲਿਸ ਕਦੋਂ ਤੱਕ ਫੜਕੇ ਸਲਾਖਾ ਪਿੱਛੇ ਸੁੱਟਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

Pastor Ankur Narula ਦੇ ਖਿਲਾਫ ਖੋਲ੍ਹਿਆ ਵੱਡਾ ਮੋਰਚਾ ਪਿਆ ਬਿਪਤਾ ‘ਚ

htvteam

ਪਤਨੀ ਅਤੇ ਧੀ ਨੇ ਕੀਤੀ ਪਹਿਲਾਂ ਰੱਜ ਕੇ ਐਸ਼ ਅਤੇ ਬਣੀਆਂ ਲੱਖਾਂ ਦੀ ਕਰਜ਼ਦਾਰ, ਫਿਰ ਦਿੱਤਾ ਇਸ ਵਾਰਦਾਤ ਨੂੰ ਅੰਜ਼ਾਮ

Htv Punjabi

ਫੁਕਰੀ ਮਾਰਨ ਵਾਲੇ ਮੁੰਡੇ ਜ਼ਰੂਰ ਦੇਖਣ ਵੀਡੀਓ

htvteam

Leave a Comment