ਆਪਣੇ ਪੁੱਤ ਨੂੰ ਜੱਫੀਆਂ ਪਾ ਪਾ ਕੇ ਉੱਚੀ-ਉੱਚੀ ਰੋ ਰਹੀ ਇਹ ਮਾਂ ਦੁਹਾਈਆਂ ਪਾ ਰਹੀ ਹੈ,, ਕਿ ਮੇਰਾ ਪੁੱਤ ਬੇਕਸੂਰ ਹੈ,, ਤੇ ਅੱਠ ਸਾਲ ਮੇਰੇ ਮੁੰਡੇ ਨਾਲ ਹੋਟਲਾਂ ਚੋਂ ਘੁੰਮਣ ਵਾਲੀ ਕੁੜੀ ਨੇ ਮੇਰਾ ਮੁੰਡਾ ਮੁਲਜ਼ਮ ਬਣਾ ਦਿਤਾ,,,,,,,,,,,ਕੁੜੀ ਦੇ ਪਿਆਰ ਦੇ ਵਿਚ ਅੰਨ੍ਹੇ ਹੋਏ ਮੁੰਡਾ ਨੇ ਵੱਡਾ ਕਾਰਾ ਕਰ ਦਿੱਤਾ,,ਅੱਠ ਸਾਲ ਤੋਂ ਸਨ ਰਿਲੇਸ਼ਨ,, ਜਦੋਂ ਕੁੜੀ ਨੇ ਜਵਾਬ ਦੇ ਦਿੱਤਾ ਤਾਂ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਵਾਰ,,,,,,,
ਮੁੰਡੇ ਦੇ ਪਰਿਵਾਰ ਦੀ ਪ੍ਰਸ਼ਾਸਨ ਨੂੰ ਅਪੀਲ ਕੇ ਕੁੜੀ ਤੇ ਵੀ ਕਾਰਵਾਈ ਹੋਵੇ ਜਾਵੇ,,ਕਿਉਂਕਿ ਅੱਠ ਸਾਲ ਤੋਂ ਕੁੜੀ ਨੇ ਹੀ ਮੁੰਡੇ ਨੂੰ ਕੀਤਾ ਸੀ ਆਪਣੇ ਪਿਆਰ ਦੇ ਵਿੱਚ ਗੁੰਮਰਾਹ,,,,,,,,,,ਉੱਥੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ। ਚਾਹੇ ਮੁਹਬੱਤ ਦੀਆਂ ਗੱਲਾਂ ਦੇ ਵਿੱਚ ਖੂਨ ਖਰਾਬੇ ਦੀਆਂ ਵਾਰਦਾਤਾਂ ਅਨੇਕਾਂ ਹੀ ਸਾਹਮਣੇ ਆ ਰਹੀਆਂ ਨੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….