Htv Punjabi
Punjab Video

ਨਿਹੰਗਾਂ ਦੇ ਬਾਣੇ ‘ਚ ਘਰ ‘ਚ ਵੜ੍ਹੇ ਅਣਜਾਣ ਬੰਦੇ ਫਿਰ ਤਾਜਾ ਤੇ ਜਵਾਨ ਬੱਕਰੇ ਨੂੰ ਦੇਖ ਮੁੰਹ ‘ਚ ਅਇਆ ਪਾਣੀ

ਨਿਹੰਗ ਸਿੰਘਾਂ ਦੇ ਬਾਣੇ ਚ ਪੁਲਿਸ ਦੀ ਗ੍ਰਿਫਤ ਚ ਬੈਠੇ ਇਹ ਲੋਕਾਂ ਨੇ ਜੋ ਘਟੀਆ ਕਰਤੂਤ ਕੀਤੀ ਉਹ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ , ਹਲਕਾ ਨਕੋਦਰ ਦੇ ਪਿੰਡ ਪੰਡੋਰੀ ਖਾਸ ਵਿੱਚ ਦਲਜੀਤ ਕੌਰ ਨਾ ਦੀ ਔਰਤ ਦੇ ਘਰ ਚ ਦਾਖਲ ਹੋ ਜਾਂਦੇ ਜਿੱਥੇ ਇਕ ਤਾਜਾ ਅਤੇ ਜਵਾਨ ਬੱਕਰੇ ਨੂੰ ਦੇਖ ਇਨ੍ਹਾਂ ਦੇ ਮੁੰਹ ਚ ਪਾਣੀ ਆ ਜਾਂਦਾ ਜਿਸਤੋਂ ਬਾਅਦ ਇਹ ਲੋਕ ਬੱਕਰੇ ਨੂੰ ਅਤੇ ਸੋਨੇ ਦੀ ਬਾਲੀਆਂ ਤੇ 4 ਬੋਰੇ ਕਣਕ ਸਮੇਤ 13 ਹਜ਼ਾਰ ਰੁਪਏ ਲੁੱਟਕੇ ਫਰਾਰ ਹੋ ਜਾਂਦੇ ਜਿਨ੍ਹਾਂ ਨੂੰ ਦਲਜੀਤ ਕੌਰ ਦੀ ਸ਼ਕਾਇਤ ਤੇ ਪੁਲਿਸ ਨੇ ਕਾਬੂ ਕਰ ਲਿਆ ਅੱਗੇ ਜੋ ਪੁਲਿਸ ਖੁਲਾਸੇ ਕੀਤੇ ਉਹ ਸੁਣੋ,,,,,,,

ਡੀ ਐਸ ਪੀ ਸੁਖਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਇਸਦੇ ਨਾਲ ਇਹ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਕਿਸੇ ਵੀ ਦਲ ਨਾਲ ਕੋਈ ਸਬੰਧ ਨਹੀਂ , ਨਿਹੰਗ ਸਿੰਘਾਂ ਦਾ ਬਾਣਾ ਪਾਕੇ ਸਿੱਖਾ ਦੀ ਛਬੀ ਖਰਾਬ ਕੀਤੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਝੋਟੇ ਨੂੰ ਛਡਾਉਣਾ ਹੋਵੇ ਇੱਕ ਘੰਟੇ ‘ਚ ਛੁਡਵਾ ਲਈਏ

htvteam

ਇਕ ਵਾਰ ਆਹ ਖਬਰ ਦੇਖ ਲਿਓ

htvteam

ਵਿਦੇਸ਼ ਗਏ ਨੌਜਵਾਨਾਂ ਦੀਆਂ ਉੱਠਣ ਲੱਗੀਆਂ ਅਰਥੀਆਂ

htvteam

Leave a Comment