Htv Punjabi
Punjab Video

ਇਹੋ ਜਿਹੇ ਦੋਸਤਾਂ ਤੋਂ ਰਹੋ ਬੱਚਕੇ

ਸਕਰੀਨ ਤੇ ਤੁਸੀਂ ਨੌਜਵਾਨਾਂ ਨੂੰ ਭੱਜਦੇ ਹੋਏ ਦੀਆਂ ਤਸਵੀਰਾਂ ਦੇਖ ਰਹੇ ਹੋ,, ਜਿੱਥੇ ਉਸ ਵਕਤ ਯਾਰ ਮਾਰ ਹੋਈ ਜਦੋਂ ਇੱਕ ਦੋਸਤ ਨੇ ਆਪਣੇ ਹੀ ਦੋਸਤ ਤੇ ਹਮਲਾ,, ਮਾਮਲਾ ਲੁਧਿਆਣਾ ਦੇ ਦਮੋਰੀਆ ਪੁੱਲ ਨੇੜੇ ਨਾਲੀ ਮੁਹੱਲੇ ਨੇੜੇ ਦਾ ਜਿੱਥੇ ਇੱਕ ਨੌਜਵਾਨ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੋਇਆ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮ੍ਰਿਤਕ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਦਾ ਕਤਲ ਜਿਨਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਉਸ ਨੇ ਕੀਤਾ ਹੋਵੇਗਾ ਪਰ ਜਦੋਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਕਾਤਲ ਉਸ ਦਾ ਦੋਸਤ ਹੀ ਨਿਕਲਿਆ ਮ੍ਰਿਤਕ ਦੀ ਪਹਿਚਾਣ 27 ਸਾਲ ਦੇ ਅਭਿਸ਼ੇਕ ਵਜੋਂ ਹੋਈ ਹੈ। ਜੋ ਕਿ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ,,,,,,,,,,,,

ਉੱਥੇ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ ਪਰ ਪਰਿਵਾਰ ਨੂੰ ਸ਼ੱਕ ਹੈ ਕਿ ਜਿਨਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਸੀ ਉਹਨਾਂ ਦਾ ਵੀ ਇਸ ਵਾਰਦਾਤ ਦੇ ਵਿੱਚ ਕੋਈ ਨਾ ਕੋਈ ਹੱਥ ਜਰੂਰ ਹੈ ਜਿਸ ਕਰਕੇ ਪੁਲਿਸ ਨੂੰ ਇਸ ਮਾਮਲੇ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਹੁਣੇ ਹੁਣੇ ਕਿਸਾਨਾਂ ਨੇ ਕਰ ਦਿੱਤਾ ਆਹ ਨਵਾਂ ਵੱਡਾ ਐਲਾਨ

htvteam

ਆਪਣੇ ਕੰਨੀ ਹੀ ਸੁਣ ਲਓ ਕਿ ਸਿਆਸਤ ਬੰਦੇ ਤੋਂ ਕੀ-ਕੀ ਕਰਵਾ ਦਿੰਦੀ ਆ

htvteam

ਕਲਾਸ ਰੂਮ ‘ਚ ਬੱ..ਚਿਆਂ ਨੇ ਮੈਡ..ਮ ਨਾਲ ਟੱਪੀਆਂ ਅਸ਼..ਲੀਲਤਾਂ ਦੀਆਂ ਹੱ…ਦਾਂ ?

htvteam

Leave a Comment