Htv Punjabi
Punjab Video

ਇੱਕੋ ਝਟਕੇ ਦੇਖੋ ਕਿਵੇਂ ਖਤਮ ਹੋਏ 4 ਪਰਿਵਾਰਾਂ ਦੇ ਜੀਅ

ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਜਿਲ੍ਹਾ ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਫਲਾਈਓਵਰ ਦੀਆਂ ਨੇ, ਜਿੱਥੇ ਲਿਫਾਫੇ ਵਾਂਗ ਇਕੱਠੀ ਹੋਈ ਇਹ ਗੱਡੀ ਨਜ਼ਰ ਆ ਰਹੀ ਹੈ | ਬੀਤੀ ਦੇਰ ਰਾਤ ਇੱਕ ਇਨੋਵਾ ਕਾਰ ਜਿਸ ਵਿਚ ਪੁਲਿਸ ਮੁਲਾਜ਼ਮ ਸਣੇ ਕੁੱਲ 5 ਵਿਅਕਤੀ ਸਵਾਰ ਸਨ ਜੋ ਕਿ ਅਮ੍ਰਿੰਤਸਰ ਤਰਫੋਂ ਜਲੰਧਰ ਵੱਲ ਜਾ ਰਹੇ ਸਨ | ਅਚਾਨਕ ਇੱਕ ਭਾਰੀ ਅਣਪਛਾਤੇ ਵਾਹਨ ਨਾਲ ਇਸ ਕਰ ਦੀ ਜ਼ਬਰਦਸਤ ਤੱਕ ਹੋਣ ਕਾਰਨ 4 ਵਿਆਕਤੀ ਮੌਕੇ ਉੱਤੇ ਹੀ ਦਮ ਤੋੜ ਗਏ ਜਦ ਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਦੇਰ ਰਾਤ 2:30 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ |ਜਿਸਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ਉੱਤੇ ਪੁੱਜੀ | ਜ਼ਖਮੀ ਨੂੰ ਸੁਭਾਨਪੁਰ ਐਸਜੀਐਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਮ੍ਰਿਤਕ ਵਿਆਕਤੀਆਂ ਦੀ ਲਾਸ਼ਾਂ ਪੋਸਟਰਮਾਰਮ ਲਈ ਕਪੂਰਥਲਾ ਮੋਰਚਰੀ ਵਿਚ ਰੱਖਵਾਈਆ ਹਨ।

Related posts

ਗੁਰਦੁਆਰੇ ਮੱਥਾ ਟੇਕਣ ਗਏ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ ਜੋ ਭਾਣਾ ਓਹਨਾ ਨਾਲ ਵਾਪਰ ਗਿਆ; ਦੇਖੋ ਵੀਡੀਓ

htvteam

ਟੋਏ ਪੱਟਕੇ ਦੱਬੀ ਹੋਈ ਸੀ ਅਜਿਹੀ ਸ਼ੈਅ, ਜਦੋਂ ਖੋਲ੍ਹੇ ਮੂੰਹ ਕੰ# ਬੇ ਲੋਕ !

htvteam

ਪਾਕਿਸਤਾਨ ਤੋਂ ਰਿਹਾਅ ਹੋ ਕੇ ਵਾਹਗਾ ਸਰਹੱਦ ਰਾਸਤੇ ਰਾਹੀਂ ਭਾਰਤ ਪਹੁੰਚਿਆ ਇਕ ਭਾਰਤੀ ਕੈਦੀ

htvteam

Leave a Comment