Htv Punjabi
Punjab Video

ਇੱਕ ਹੋਰ ਬਜ਼ੁਰਗ ਬੇਬੇ ਦਾ ਆਸ਼ਿਕ ਹੋਇਆ ਜਵਾਨ ਮੁੰਡਾ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਸੁੰਨੀ ਗਲੀ ਦੇ ਵਿੱਚ ਮੋਟਰਸਾਈਕਲ ਤੇ ਮੁੰਡੇ ਨੂੰ ਗੇੜੇ ਮਾਰਦੇ ਦੇਖ ਰਹੇ ਹੋ,,ਇਹ ਹੈ 55 ਸਾਲਾ ਮਹਿਲਾ ਦਾ ਆਸ਼ਿਕ,, ਜੋ ਕਿ ਆਪਣੀ ਮਹਿਲਾ ਪ੍ਰੇਮਕੀ ਨੂੰ ਮਿਲਣ ਗਿਆ ਥੇ ਜਾ ਕੇ ਕੁਝ ਅਜਿਹਾ ਘਰ ਆਇਆ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਇਸ ਸਿਸਟੀ ਵੀ ਕੈਮਰੇ ਦੀਆਂ ਤਸਵੀਰਾਂ ਤੇ,,,,,,,,

ਮੋਗਾ ਦੇ ਕਸਬਾ ਅਜੀਤਵਾਲਾ ‘ਚ 55 ਸਾਲਾ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੇ 6 ਸਾਲਾਂ ਤੋਂ ਪਿੰਡ ਅਜੀਤਵਾਲ ਵਿਖੇ ਇਕੱਲੀ ਰਹਿੰਦੀਉਸ ਦੇ ਪਿੰਡ ਰੋਡੇ ਦੇ ਰਹਿਣ ਵਾਲੇ ਮਨੀ ਨਾਮਕ ਵਿਅਕਤੀ ਨਾਲ ਪਿਛਲੇ ਦੋ ਸਾਲਾਂ ਤੋਂ ਨਾਜਾਇਜ਼ ਸਬੰਧ ਸਨ।

ਮਕਾਨ ਮਾਲਕ ਨੇ ਸਾਨੂੰ ਦੱਸਿਆ ਕਿ ਤੁਹਾਡੀ ਮਾਂ ਦੀ ਮੌਤ ਹੋ ਗਈ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਪਤਾ ਲਗਾਇਆ ਕਿ ਮਨੀ ਦੇਰ ਰਾਤ ਮੇਰੀ ਮਾਂ ਕੋਲ ਆਇਆ ਸੀ ਅਤੇ ਕਿਸੇ ਕਾਰਨ ਮੇਰੀ ਮਾਂ ਅਤੇ ਮਨੀ ਵਿਚਕਾਰ ਲੜਾਈ ਹੋ ਗਈ ਸੀ, ਜਿਸ ਕਾਰਨ ਮੇਰੀ ਮਾਂ ਦੀ ਮੌਤ ਹੋ ਗਈ ਸੀ।

ਅਜੀਤਵਾਲ ਥਾਣੇ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਪਾਲ ਕੌਰ (55) ਦੀ ਮੌਤ ਹੋ ਗਈ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਮੋਗਾ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਪਾਲ ਕੌਰ ਅਜੀਤਵਾਲ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਸ ਦੇ ਮਨੀ ਨਾਲ ਨਾਜਾਇਜ਼ ਸਬੰਧ ਸਨ।

ਦੇਰ ਰਾਤ ਮਨੀ ਉਸ ਨੂੰ ਮਿਲਣ ਆਇਆ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਫਿਲਹਾਲ ਔਰਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਨੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ,,,,, ਦੇਖਿਆ ਜਾਵੇ ਤਾਂ ਆਏ ਦਿਨ ਨਜਾਇਜ਼ ਸੰਬੰਧਾਂ ਦੇ ਕਾਰਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿਓ ਨੇ ਜਵਾਨ ਪੁੱਤ ਨਾਲ ਟੱਪ ਦਿੱਤੀਆਂ ਸਾਰੀਆਂ ਹੱਦਾਂ

htvteam

ਕਿਸਾਨੀ ਅੰਦੋਲਨ ਚ ਫੌਜੀ ਨੂੰ ਲੱਗੀਆਂ ਗੋ….?

htvteam

ਦੇਸ਼ ਲਈ ਸੇਵਾ ਕਰਦਾ ਜੰਮੂ ‘ਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ

htvteam

Leave a Comment