Htv Punjabi
Punjab Video

ਉਹ ਭਾਈ ਧਿਆਨ ਰੱਖਿਆ ਕਰੋ ਆਹ ਦੇਖਲੋ ਕਿੱਥੇ ਲੈ ਗਿਆ

ਘਰ ਤੋਂ ਬਾਹਰ ਅੰਦਰ ਜਾਣ ਵੇਲੇ ਖਾਸ ਕਰਕੇ ਕੁੜੀਆਂ ਤੇ ਔਰਤਾਂ ਪੂਰਾ ਸਤੱਰਕ ਰਹਿਆ ਕਰੋ ਇਸਦੇ ਨਾਲ ਹੀ ਅਣਜਾਣ ਸ਼ਹਿਰ ਚ ਅਣਜਾਣ ਲੋਕਾਂ ਤੋਂ ਦੂਰੀ ਬਣਾਕੇ ਰੱਖੋ ਜੇਕਰ ਕੋਈ ਅਣਜਾਣ ਬੰਦਾ ਤੁਹਾਨੂੰ ਕੋਈ ਖਾਣ ਪੀਣ ਵਾਲੀ ਚੀਜ਼ ਦੇਵੇ ਤਾਂ ਤੁਰੰਤ ਬਗਾਕੇ ਕੁੜੇ ਦੇ ਢੈਰ ਤੇ ਸੁੱਟ ਦਿਓ ਕਿਤੇ ਇਹ ਨਾ ਹੋਵੇ ਉਹ ਬੰਦਾ ਤੁਾਹਨੂੰ ਕੁਝ ਖੁਆਕੇ ਆਪਣਾ ਸ਼ਿਕਾਰ ਬਣਾ ਲਵੇ,ਜੀ ਹਾ ਪੁਲਿਸ ਦੀ ਗ੍ਰਿਫਤ ਪੀਲੇ ਕੱਪੜੇ ਨਾਲ ਮੂੰਹ ਲਕੋਈ ਖੜਾ ਇਹ ਬੰਦਾ ਹਲਕਾ ਨਕੋਦਰ ਦੇ ਸ਼ਾਹਕੋਟ ਤੋਂ ਇਕ ਜਨਾਨੀ ਨੂੰ ਇਕ ਅਜਿਹੀ ਚੀਜ਼ ਖੁਆਕੇ ਫਿਲਮੀ ਲੋਕਾਂ ਦੇ ਸ਼ਹਿਰ ਮੁਬਈ ਦੇ ਨਾਦੇੜ ਸਾਹਿਬ ਵਿਖੇ ਲੈ ਗਿਆ ਤੇ ਫਿਰ ਉੱਥੇ ਲਿਜਾਕੇ ਉਸਦੇ ਨਾਲ ਸ਼ਰਮਨਾਕ ਕੰਮ ਕਰਦਾ ਰਿਹਾ ਪਰ ਉਸ ਜਨਾਨੀ ਦੇ ਘਰਵਾਲੀ ਸ਼ਕਾਇਤ ਉਪਰੰਤ ਪੁਲਿਸ ਨੇ ਏਸ ਗੁਰਪਿੰਦਰ ਸਿੰਘ ਨਾ ਦੇ ਬੰਦੇ ਨੂੰ ਦਿੱਲੀ ਤੋਂ ਕਾਬੂ ਕੀਤਾ ਅੱਗੇ ਜੋ ਅਧਿਕਾਰੀ ਨੇ ਇਸਦੀ ਕਰਤੂਤ ਦੱਸੀ ਉਹ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਸੋਈ ‘ਚੋਂ ਇਕ ਚੁਟਕੀ ਖਾਓ ਆਪਣੀ ਤੇ ਬੱਚੇ ਦੀ ਜਾਨ ਸੌਖੀ ਬਣਾਓ

htvteam

ਮਾਘੀ ਮੇਲੇ ਮੌਕੇ ਕਰਵਾਏ ਕਬੱਡੀ ਟੂਰਨਾਂਮੈਂਟ ਵਿੱਚ ਖਿਡਾਰੀਆਂ ਨੇ ਕੀਤਾ ਆਹ ਕੰਮ

Htv Punjabi

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਭਵਿੱਖਬਾਣੀ

htvteam

Leave a Comment