Htv Punjabi
Punjab Video

ਏਸ ਸ਼ਹਿਰ ‘ਚ ਕਿਸਾਨਾਂ ਨੇ ਘੇਰ ਲਿਆ ਇਕ ਹੋਰ ਭਾਜਪਾ ਦਾ ਆਗੂ, ਕਹਿੰਦੇ ਆਜੋ ਕਰਵਾਈਏ 4 ਸੋ ਪਾਰ

ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਸਰਕਾਰ ਅੰਦਰਖਾਤੇ ਦੂਜੀਆਂ ਪਾਰਟੀਆਂ ਜਿੱਥੇ ਸਨ ਲਗਾਉਂਂਣ ਲੱਗੀ ਐ ਉੱਥੇ ਵਿਰੋਧੀ ਧਿਰਾਂ ਦੇ ਉਮੀਦਵਾਰ ਪੱਟਕੇ ਭਾਜਪਾ 400 ਪਾਰ ਦਾ ਨਾਅਰਾ ਮਾਰ ਰਹੀ ਪਰ ਪੰਜਾਬ ਦੇ ਵਿੱਚ ਜਿੱਥੇ ਵੀ ਭਾਜਪਾ ਆਪਣੇ ਉਮੀਦਵਾਰ ਖੜ੍ਹੇ ਕਰਦੀ ਹੈ ਉੱਥੇ ਕਾਲੀਆਂ ਝੰਡੀਆਂ ਲੈਕੇ ਕਿਸਾਨ ਵਿਰੋਧ ਕਰਨ ਲਈ ਪਹੁੰਚ ਜਾਂਦੇ ਹਨ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਜਲੰਧਰ ਦਿਹਾਤੀ ਤੋਂ ਜਿੱਥੇ ਸੁਸ਼ੀਲ ਰਿੰਕੂ ਦੇ ਪਹੁੰਚਣ ਤੇ ਕਿਸਾਨਾਂ ਵੱਲੋਂ ਰਿੰਕੂ ਅਤੇ ਮੋਦੀ ਦਾ ਜਮਕੇ ਵਿਰੋਧ ਕੀਤਾ ਗਿਆ ਉੱਥੇ ਹੀ ਕਾਲੀਆਂ ਝੰਡੀਆਂ ਦਿਖਾਕੇ ਮੁਰਦਾਬਾਦ ਦੇ ਨਾਅਰੇ ਵੀ ਲਗਾ ਗਏ ਹਨ,,,,,

ਏਸ ਮੌਕੇ ਕਿਸਾਨਾਂ ਨੇ ਕਿਹਾ ਕੀ ਅਸੀ ਆਪਣੀਆਂ ਮੰਗਾਂ ਨੂੰ ਲੈਕੇ ਲੋਕਤੰਤਰੀ ਢੰਗ ਨਾਲ ਸਰਕਾਰ ਤੇ ਨੁਮਾਇੰਦਿਆਂ ਦਾ ਵਿਰੋਧ ਕਰ ਰਹੇ ਹਾਂ ਪਰ ਸਾਨੂੰ ਰੋਕਣ ਲਈ ਇਨ੍ਹਾਂ ਨੇ ਪਹਿਲਾਂ ਭਾਰੀ ਪੁਲਿਸ ਫੋਰਸ ਲਗਾ ਰੱਖੀ ਹੁੰਦੀ ਐ,,,ਤਾਂ ਦੱਸ ਦੀਏ ਕੀ ਇਸਤੋਂ ਪਹਿਲਾਂ ਫਿਰੋਦਕੋਟ ਚ ਹੰਸ ਰਾਜ ਹੰਸ ਤੇ ਬਠਿੰਡਾ ਚ ਪਰਮਪਾਲ ਕੌਰ ਦੇ ਨਾਲ ਅੰਮ੍ਰਿਤਸਰ ਚ ਭਾਰਤੀ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਹੋਰਾਂ ਦਾ ਵੀ ਵਿਰੋਧ ਕੀਤਾ ਗਿਆ ਤੇ ਪਟਿਆਲਾ ‘ਚ ਮਾਹਾਰਾਣੀ ਪਰਨੀਤ ਕੌਰ ਹੋਰਾਂ ਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਪਾਲ ਖਹਿਰਾ ਵਿਦੇਸ਼ ਭੱਜਣ ਦੀ ਫਿਰਾਕ ਚ !

htvteam

ਮਾਡਰਨ ਲੋਕਾਂ ਦੇ ਦੇਸੀ ਵੈਦ ਦਾ ਲੋਹਾ ਸਰਕਾਰ ਨੇ ਮੰਨਿਆ ਦਿੱਤਾ ਐਵਾਰਡ

htvteam

ਰਿਲਾਇੰਸ ਕੰਪਨੀ ਦਾ ਐਲਾਨ, ਕਾਰਪੋਰੇਟ ਜਾਂ ਖੇਤੀ ਬਾਰੇ ਕੋਈ ਯੋਜਨਾ ਨਹੀਂ

htvteam

Leave a Comment