Htv Punjabi
Pakistan Punjab

ਵੰਡ ਦੇ 73 ਸਾਲ ਬਾਅਦ ਪਾਕਿਸਤਾਨ ਵਿੱਚ ਵੱਖਰੇ ਅੰਦਾਜ਼ ਵਿੱਚ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ, 200 ਸਾਲ ਪੁਰਾਣਾ ਮੰਦਿਰ ਖੋਲ੍ਹਿਆ

ਅੰਮ੍ਰਿਤਸਰ : 21 ਫਰਵਰੀ ਨੂੰ ਮਨਾਈ ਜਾਣ ਵਾਲੀ ਮਹਾਂਸ਼ਿਵਰਾਤਰੀ ਪਹਿਲਾਂ ਦੀ ਤੁਲਨਾ ਵਿੱਚ ਕਾਫੀ ਖਾਸ ਹੈ l ਇਹ ਤਿਉਹਾਰ ਭਾਰਤ ਵਿੱਚ ਵਿਆਪਕ ਰੂਪ ਵਿੱਚ ਮਨਾਇਆ ਜਾਂਦਾ ਹੈ ਤਾਂ ਪਾਕਿਸਤਾਨ ਵਿੱਚ ਵੀ ਇਸ ਦੇ ਮਨਾਉਣ ਦਾ ਅੰਦਾਜ਼ ਅਲੱਗ ਹੋਵੇਗਾ l ਇਸ ਦੇ ਲਈ ਗੁਆਂਢੀ ਮੁਲਕਾਂ ਵਿੱਚ ਤਿਆਰੀਆਂ ਵੀ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ l ਕਿਉਂਕਿ ਇਸ ਸਾਲ ਦਾ ਦੁਰਲੱਭ ਯੋਗ 117 ਸਾਲ ਬਾਅਦ ਬਣ ਰਿਹਾ ਹੈ ਅਤੇ ਦੇਸ਼ ਦੀ ਵੰਡ ਦੇ ਬਾਅਦ 73 ਸਾਲ ਬਾਅਦ ਇਸ ਤਿਉਹਾਰ ਨੂੰ ਪਾਕਿਸਤਾਨ ਵਿੱਚ ਖਾਸ ਰੂਪ ਵਿੱਚ ਮਨਾਇਆ ਜਾਵੇਗਾ l

Related posts

ਬਾਂਦਰਾਂ ਦੀਆਂ ਊਲ ਜਲੂਲ ਹਰਕਤਾਂ ਤੋਂ ਤੰਗ ਬੁੜੀਆਂ ਨੇ ਚੁੱਕੀਆਂ ਡਾਂਗਾਂ; ਦੇਖੋ ਵੀਡੀਓ

htvteam

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੇਲਾ ਇੰਨੀ ਤਰੀਕ ਤੋਂ ਸ਼ੁਰੂ

Htv Punjabi

ਬੰਦਾ ਚੁੱਕ ਪੁ-ਲਿਸ ਨੇ ਕੀਤਾ ਦੁੱਧ ਦਾ ਦੁੱਧ-ਪਾਣੀ ਦਾ ਪਾਣੀ

htvteam

Leave a Comment