Htv Punjabi
Crime Punjab Video

ਕਮਲ ਕੌਰ ਭਾਬੀ ਨੂੰ ਲੈਕੇ ਅੰਮ੍ਰਿਤਪਾਲ ਮਹਿਰੋਂ ਦੇ ਵੱਡੇ ਖੁਲਾਸੇ !

ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਬਠਿੰਡਾ ਪੁਲਿਸ ਵੱਲੋਂ ਕਰਵਾਇਆ ਗਿਆ ਮੈਡੀਕਲ
ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜ ਦਿਨਾਂ ਦੇ ਚੱਲ ਰਿਹਾ ਸੀ ਪੁਲਿਸ ਰਿਮਾਂਡ ਤੇ
ਪੁਲਿਸ ਵੱਲੋਂ ਮਾਨਯੋਗ ਕੋਰਟ ਵਿੱਚ ਦੂਜੀ ਵਾਰ ਕੀਤਾ ਗਿਆ ਪੇਸ਼
ਮਾਨਯੋਗ ਕੋਰਟ ਨੇ ਅੰਮ੍ਰਿਤ ਪਾਲ ਸਿੰਘ ਮਹਿਰੋਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ
ਕਮਲ ਕੌਰ ਭਾਬੀ ਨੂੰ ਲੈਕੇ ਅੰਮ੍ਰਿਤਪਾਲ ਮਹਿਰੋਂ ਦੇ ਵੱਡੇ ਖੁਲਾਸੇ!
3 ਮੋਬਾਈਲ ਫੋਨ ਹੋਏ ਮਹਿਰੋਂ ਤੋਂ ਬਰਾਮਦ
ਮੋਬਾਇਲਾ ਦਾ ਰਿਕਾਰਡ ਲੱਗਿਆ ਪੁਲਿਸ ਦੇ ਹੱਥ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕੀਦ੍ਹਾ ਕੀਦ੍ਹਾ ਬੇੜਾ ਗਰਕ ਕਰਨ ਤੇ ਤੁਲਿਆ ਹੋਇਐ ਕੋਰੋਨਾ ਵਾਇਰਸ, ਲੋਕ ਕਿਸੇ ਨੂੰ ਕੋਸ ਵੀ ਨਹੀਂ ਸਕਦੇ

Htv Punjabi

ਰਾਧੇ ਮਾਂ ਦਾ ਜਹਾਜ਼ ਉਤਰਿਆ ਪੰਜਾਬ ‘ਚ , ਦੇਖੋ ਕਿਵੇਂ ਭਗਤਾਂ ਨੇ ਛੱਡੇ ਜੈਕਾਰੇ

htvteam

ਮਾਂ ਦੇ ਜਵਾਨ ਪੁੱਤ ਨੂੰ ਦੇਖੋ ਕਿਵੇਂ ਖਾ ਗਈ ਕੈਨੇਡਾ; ਦੇਖੋ ਵੀਡੀਓ

htvteam

Leave a Comment