Htv Punjabi
Crime Punjab Video

ਖੰਨਾ ’ਚ ਗੂੰਜੀਆਂ ਅਜਿਹੀਆਂ ਭਿਆਨਕ ਅਵਾਜ਼ਾਂ

ਆੜਤ ਦੁਕਾਨ ਤੇ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਹੋਏ ਫਰਾਰ
ਮਸ਼ਹੂਰ ਕਾਰੋਬਾਰੀ ਦੀ ਆੜਤ ਦੁਕਾਨ ਤੇ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਫਰਾਰ ਹੋ ਗਏ।
ਕੁਝ ਦਿਨ ਪਹਿਲਾ ਇਸ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਮੰਗੀ ਸੀ ਫਿਰੌਤੀ
ਇਸ ਮਾਮਲੇ ਚ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ
ਸੌਦਾਗਰ ਸਿੰਘ ਸਰਾਓ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ
ਹਲਕਾ ਪਾਇਲ ਦੇ ਇਕ ਮਸ਼ਹੂਰ ਕਾਰੋਬਾਰੀ ਤੇ ਆੜਤੀਆ ਹਰੀਸ਼ ਕੁਮਾਰ ਨੇ ਨੋਨਾ ਦੀ ਆੜਤ ਦੁਕਾਨ ਤੇ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਫਰਾਰ ਹੋ ਗਏ ਉਸ ਤੋਂ ਬਾਦ ਮੌਕੇ ਤੇ ਪਹੁੰਚ ਪੁਲਿਸ ਵਲੋਂ ਸੀ ਸੀ ਟੀ ਵੀ ਕੈਮਰੇ ਚੈੱਕ ਕਰ ਦੋਸੀਆ ਦੀ ਭਾਲ ਕੀਤੀ ਜਾ ਰਹੀ ਹੈ। ਇਥੇ ਦੱਸਣ ਯੋਗ ਹੈ ਕਿ ਪਿਛਲੇ ਦਿਨੀ ਇਸ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਦ ਪੁਲਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਫਿਰੌਤੀ ਮੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੇ ਅਨੁਸਾਰ, ਦੋਵੇਂ ਪਿਤਾ-ਪੁੱਤਰ ਤੇ ਮਾਮਲਾ ਦਰਜ਼ ਕੀਤਾ ਗਿਆ ਸੀ

ਮੌਕੇ ਦੇ ਮਜੂਦ ਦੁਕਾਨ ਦੇ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ 2 ਅਣਪਛਾਤੇ ਵਿਅਕਤੀ ਆਏ ਤੇ ਦੁਕਾਨ ਤੇ 6 ਫਾਇਰ ਕਰ ਫਰਾਰ ਹੋ ਗਏ ਤੇ ਉਸ ਨੇ ਦੱਸਿਆ ਕਿ 2 ਵਿਅਕਤੀ ਦੁਕਾਨ ਦੇ ਅੰਦਰ ਪਏ ਸੀ ਪਰ ਉਹਨਾਂ ਦਾ ਵਚਾ ਰਹਿ ਗਿਆ। ਓਥੇ ਹੀ ਆੜ੍ਹਤੀਆ ਯੂਨੀਅਨ ਦੇ ਵਾਇਸ ਪ੍ਰਧਾਨ ਜੱਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡਾ ਸਾਰਾ ਆੜ੍ਹਤੀਆ ਭਾਈਚਾਰਾ ਹਰੀਸ਼ ਕੁਮਾਰ ਨੋਨਾ ਦੇ ਨਾਲ ਖੜਾ ਹੈ ਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ

ਮੌਕੇ ਤੇ ਪਹੁੰਚੇ ਡੀ ਐੱਸ ਪੀ ਪਾਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਅਣਪਛਾਤੇ ਵਿਅਕਤੀਆਂ ਵਲੋ ਆੜ੍ਹਤੀਆ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਹਨ ਉਹਨਾਂ ਦੋਸੀਆ ਨੂੰ ਕਾਬੂ ਕਰਨ ਲਈ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਦੋਸੀਆ ਨੂੰ ਜਲਦ ਕਾਬੂ ਕੀਤਾ ਜਾਏਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੱਖੇ ਸਿਧਾਣੇ ਦਾ ਕਾਂਗਰਸੀ ਪ੍ਰਧਾਨ ਵੜਿੰਗ ਨਾਲ ਪਿਆ ਪੇਚਾ

htvteam

ਢਿੱਡ ‘ਚ ਰਾਣੀ ਬੂਟੀ ਵਾਲਾ ਪਾਣੀ ਪਾਓ ਜੰਮੀ ਹੋਈ ਗੈਸ ਨੂੰ ਹਮੇਸ਼ਾ ਲਈ ਮਿਟਾਓ

htvteam

ਦਿਲਰੋਜ਼ ਦੇ ਘਰ ਦੇ ਆਹ ਦ੍ਰਿਸ਼ ਦੇਖ ਪੱਥਰ ਰੋਏ; ਮੈਡਮ ਮਨੀਸ਼ਾ ਗੁਲਾਟੀ ਨੇ ਕੀਤਾ ਵੱਡਾ ਐਲਾਨ

htvteam

Leave a Comment