Htv Punjabi
Crime Punjab Video

ਕਲਯੁਗੀ ਮਾਂ ਨੇ ਚੂਹੇ ਮਾਰ ਦਵਾਈ ਦੇਕੇ ਮਾਰੇ 2 ਮਸੂਮ

ਕਲਯੁਗੀ ਮਾਂ ਨੇ ਮਾਰੇ ਆਪਣੇ ਦੋ ਮਾਸੂਮ ਬੱਚੇ
ਚੂਹੇ ਮਾਰਨ ਵਾਲੀ ਦਵਾ ਨੂੰ ਮਿਲਾਇਆ ਖਾਣੇ ਵਿੱਚ
ਦੋਨਾਂ ਦੀ ਮੌਤ, ਪੁਲਿਸ ਵੱਲੋਂ ਕੀਤਾ ਗ੍ਰਿਫਤਾਰ
ਪੁਲਿਸ ਨੇ ਬੱਚਿਆਂ ਦੇ ਪਿਓ ਦੇ ਬਿਆਨ ਦੇ ਆਧਾਰ ਤੇ ਮਾਂ ਅਤੇ ਉਸਦੀ ਭੈਣ ਨੂੰ ਕੀਤਾ ਗ੍ਰਿਫਤਾਰ
ਦੋਨੋਂ ਬੱਚਿਆਂ ਦਾ ਕਤਲ ਕਰਨ ਦਾ ਅਸਲ ਹਲੇ ਮਾਮਲਾ ਨਹੀਂ ਪਤਾ ਚੱਲਿਆ ਫਿਲਹਾਲ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਲੇਵੇਗੀ ਕਲਯੁਗੀ ਮਾਂ ਅਤੇ ਉਸਦੇ ਸਾਥੀ ਦਾ ਪੁਲਿਸ ਰਿਮਾਂਡ,,,,,,,ਪਿੰਡ ਫੂਲੇਵਾਲਾ ਵਿਖੇ ਦੋ ਬੱਚਿਆਂ ਦੀ ਸੰਦੇਹਜਨਕ ਮੌਤ ਦੇ ਮਾਮਲੇ ਵਿੱਚ ਪਿਤਾ ਦੇ ਬਿਆਨ ਦੇ ਆਧਾਰ ‘ਤੇ ਥਾਣਾ ਫੂਲ ਵਿਖੇ ਮਾਤਾ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਪ੍ਰਾਰੰਭਿਕ ਜਾਂਚ ਵਿੱਚ ਖਾਣੇ ਵਿੱਚ ਜ਼ਹਿਰੀਲੇ ਪਦਾਰਥ ਦੇਣ ਦੀ ਸੰਭਾਵਨਾ ਸਾਹਮਣੇ ਆਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਤੋਂ ਪਹਿਲਾਂ ਕੀ ਤੁਸੀਂ ਆਪਣੇ ਜਵਾਨ ਪੁੱਤ-ਧੀ ਖੋ-ਲਓ ਦੇਖੋ ਵੀਡੀਓ

htvteam

ਬਿਊਟੀ ਪਾਰਲਰ ਵਾਲੀ ਕੁੜੀਆਂ ਦੀਆਂ ਗੰਦੀਆਂ ਫੋਟੋਆਂ ਪਿੱਛੇ ਕਤਲ ।। Haqeeqat Tv Punjabi

admin

Waris Punjab De Amritpal Singh ਨਾਲ ਜੁੜੀ ਵੱਡੀ ਖਬਰ

htvteam

Leave a Comment