Htv Punjabi
Punjab Video

ਕਾਂਸਟੇਬਲ ਨੂੰ ਪੇਸ਼ ਕਰਦੇ ਸਮੇਂ ਥਾਪੜੋ ਥਾਪੜੀ ਹੋਈ ਜਨਾਨੀ

ਚਿੱਟੇ ਚ ਗ੍ਰਿਫਤਾਰ ਸੀਨੀਅਰ ਕਾਂਸਟੇਬਲ ਨੂੰ ਮੁੜ ਕੋਰਟ ਚ ਕੀਤਾ ਪੇਸ਼
ਕੋਰਟ ਦੇ ਵਿੱਚ ਹੋਇਆ ਜੰਮ ਕੇ ਹੋਇਆ ਹੰਗਾਮਾ
ਗੁਰਪ੍ਰੀਤ ਕੌਰ ਨੇ ਆਪਣੇ ਘਰ ਵਾਲੇ ਤੇ ਥੱਪੜ ਮਾਰਨ ਦੇ ਲਗਾਏ ਇਲਜ਼ਾਮ
ਅਸਲ ਦੇ ਵਿੱਚ ਗੁਰਮੀਤ ਕੌਰ ਦੀ ਨਾਂ ਦੀ ਮਹਿਲਾ ਨੇ ਲਾਏ ਦੋਸ਼ ਇਸ ਨੇ ਮੇਰਾ ਘਰ ਕਿੱਤਾ ਬਰਬਾਦ ਮੇਰੇ ਘਰ ਵਾਲੇ ਨੂੰ ਰੱਖਿਆ ਹੋਇਆ ਹੈ ਅਤੇ ਮੇਰੇ ਦੋ ਛੋਟੀ ਕੁੜੀਆਂ ਹਨ ਮੈਂ ਦਰ ਦਰ ਦੀ ਠੋਕਰਾਂ ਖਾ ਰਹੀ ਹਾਂ 2022 ਦੀ ਪੁਲਿਸ ਨੂੰ ਮੈਂ ਫਰਿਆਦ ਲਾ ਰਹੀ ਸੀ ਕਿ ਇਹ ਲੇਡੀਜ ਕੋਨਸਟੇਬਲ ਅਤੇ ਮੇਰਾ ਘਰ ਵਾਲਾ ਮਿਲ ਕੇ ਚਿੱਟਾ ਦਾ ਕਾਰੋਬਾਰ ਕਰਦੇ ਹਨ ਇਹਨਾਂ ਨੂੰ ਗ੍ਰਿਫਤਾਰ ਕਰੋ ਪਰ ਹੁਣ ਗ੍ਰਿਫਤਾਰ ਹੋਈ ਹੈ,,,,

ਕੋਟ ਦੇ ਵਿੱਚ ਪੀੜੀ ਤੇ ਮਹਿਲਾ ਆਪਣੇ ਦੋ ਛੋਟੇ ਕੁੜੀਆਂ ਨੂੰ ਲੈ ਕੇ ਪਹੁੰਚ ਗਈ ਅਤੇ ਨੌਬਤ ਗਾਲਾਂ ਹੱਥ ਪਾਈ ਤੇ ਵੀ ਆ ਗਈ ਵਿੱਚ ਬਚਾਅ ਦੇ ਵਿੱਚ ਵੱਡੀ ਸੰਖਿਆ ਵਿੱਚ ਪੁਲਿਸ ਨੇ ਬਚਾਅ ਕੀਤਾ ਅਤੇ ਗ੍ਰਿਫਤਾਰ ਕੀਤੀ ਸੀਨੀਅਰ ਲੇਡੀਜ਼ ਕੋਨਸਟੇਬਲ ਨੂੰ ਕੋਰਟ ਤੋਂ ਲੇ ਗਈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤ ਵੇਲੇ ਪਿੰਡ ਦੇ ਛੱਪੜ ਨੇ ਡਰਾ ਦਿੱਤਾ ਸਾਰਾ ਪਿੰਡ; ਇਸ ਤਰ੍ਹਾਂ ਲਈ ਰਾਜ ਮਿਸਤਰੀ ਦੀ ਬਲੀ

htvteam

ਸਟ੍ਰੋਬੇਰੀ ਦਾ ਜਿਸਨੇ ਕੀਤਾ ਐਵੇਂ ਇਸਤੇਮਾਲ, ਉਸਦੀ ਜ਼ਿੰਦਗੀ ‘ਚ ਹੋਏਗਾ ਕਮਾਲ

htvteam

ਆਮ ਆਦਮੀ ਪਾਰਟੀ ਦੇ MLA ਤੇ ਅਣਪਛਾਤੇ ਗੁੰਡਿਆਂ ਵੱਲੋਂ ਹਮਲਾ

htvteam

Leave a Comment