ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਦੀ ਗਲੀ ਨੰਬਰ 35 ਦੇ ਨਿਵਾਸੀਆਂ ‘ਚ ਓਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਖਾਲੀ ਪਲਾਟ ‘ਚ ਕਾਲੇ ਰੰਗ ਦਾ ਬੈਗ ਨਜ਼ਰ ਆਇਆ | ਫੇਰ ਜਦੋਂ ਗੌਰ ਨਾਲ ਦੇਖਣ ਤੇ ਉਹਨਾਂ ਨੂੰ ਬੈਗ ‘ਚੋਂ ਇੱਕ ਮਸ਼ੀਨਨੁਮਾ ਸ਼ੈਅ ਨਜ਼ਰ ਆਈ ਤਾਂ ਲੋਕ ਹੋਰ ਵੀ ਖੌਫਜ਼ਦਾ ਹੋ ਗਏ |
previous post