Htv Punjabi
Punjab Video

ਕਾਲੇ ਰੰਗ ਵਾਲੀ ਦੇ ਪਿੱਛੇ ਖੜ-ਕੀ ਮੁੰਡਿਆਂ ਦੀ

ਅੱਜ ਕੱਲ ਲੋਕਾਂ ਦੇ ਵਿੱਚ ਸਹਿਣ ਸ਼ੀਲਤਾ ਖਤਮ ਹੁੰਦੀ ਜਾ ਰਹੀ ਅਤੇ ਲੋਕਾਂ ਦੇ ਜਿਗਰੇ ਐਨੇ ਹੋਲੇ ਨੇ ਕਿ ਮਾਮੂਲੀ ਜਹੀ ਗੱਲ ਨੂੰ ਲੈਕੇ ਆਪਾ ਖੋ ਬੈਂਦੇ ਨੇ,,,,,,,ਤਸਵੀਰਾਂ ਜਲੰਧਰ ਦੇ ਕਾਲਾ ਸਿੰਘਾਂ ਰੋਡ ‘ਤੇ ਸਥਿਤ ਮੰਦਰ ਦੀਆਂ ਨੇ ਜਿੱਥੇ ਇਹ ਲੋਕ ਉਲਝਦੇ ਹੋਏ ਦਿਖਾਈ ਦੇ ਰਹੇ ਹਨ,,,,,,,,,,ਮਾਮਲਾ ਇਨਾਂ ਵੱਧ ਗਿਆ ਕਿ ਗੁੱਥਮ ਗੁੱਥੀ ਹੋਂ ਜਾਂਦੇ ਨੇ ਅਸਲ ਇਨਾਂ ਚੋ ਇਕ ਰੈਂਜਰੋਵਰ ਕਾਰ ਚਾਲਕ ਐ ਤੇ ਦੂਜਾ ਬੱਸ ਡਰਾਇਵਰ ਹਲਕੀ ਟੱਕਰ ਤੋਂ ਬਾਅਦ ਹੋਈ ਬਹਿਸਬਾਜ਼ੀ ਇਕ ਵੱਡਾ ਲੜਾਈ ਦਾ ਰੂਪ ਧਾਰ ਲੈਂਦੀ ਐ,,,,,,,,,ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਇਕ ਦੂਜੇ ਤੇ ਆਲੇ ਦੁਆਲੇ ਹੋ ਜਾਂਦੇ ਨੇ,,,,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਨੌਜਵਾਨ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ,,,,,,,,,ਜਿਸਦੇ ਸੀਨ ਕੈਮਰੇ ਚ ਕੈਦ ਹੋ ਗਏ ਨੇ,,,,,,,,,,ਤੁਹਾਡੇ ਇਸ ਬਾਰੇ ਕੀ ਵਿਚਾਰ ਕੁਮੈਂਟ ਬੋਕਸ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰੇਓ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਨੇ ਕਮਰੇ ‘ਚ ਵਾੜ ਨਾਬਾਲਿਗ ਭੈਣ ਨਾਲ ਟੱਪੀਆਂ ਹੱਦਾਂ

htvteam

ਦੱਬੇ ਪੈਰੀਂ ਪੁਲਿਸ ਨੇ ਟੱਪੇ ਕੋਠੇ, ਬੰਦ ਪਏ ਘਰ ‘ਚ ਦੇਖਿਆ ਆਹ ਸੀਨ !

htvteam

ਅੰਮ੍ਰਿਤਪਾਲ ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇ , ਕਿੱਥੇ ਲੈ ਕੇ ਗਏ !

htvteam

Leave a Comment