Htv Punjabi
Punjab Video

ਮੁੜ ਮੰਡਰਾਇਆ ਲੋਕਾਂ ਤੇ ਖ਼ਤਰਾ, ਸਿਰ ਤੇ ਥੈਲੇ ਚੁੱਕ ਚੁੱਕ ਭੱਜੇ ਲੋਕ

ਬੇਸ਼ੱਕ ਮੀਂਹ ਬੰਦ ਹੈ ਪਰ ਹਾਲੇ ਵੀ ਖਤਰਾ ਜਿਉਂ ਦਾ ਤਿਉਂ ਮੰਡਰਾ ਰਿਹੈ,, ਤਸਵੀਰਾਂ ਜਿਹੜੇ ਲੋਕਾਂ ਨੂੰ ਤੁਸੀਂ ਜੱਦੋ ਜਹਿਦ ਹੁੰਦੇ ਵੇਖ ਰਹੇ ਹੋ ਦਰਅਸਲ ਇਹ ਆਪਣੇ ਆਪ ਨੂੰ ਤੇ ਆਪਣੇ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਚ ਲੱਗੇ ਹੋਏ ਨੇ,, ਮਿੱਟੀ ਦੇ ਗੱਟੇ, ਲੋਹੇ ਦੀਆਂ ਚਾਦਰਾਂ ਅਤੇ ਲੋਹੇ ਦੀਆਂ ਤਾਰਾਂ ਨਾਲ ਆਪਣੇ ਘੇਰੇ ਨੂੰ ਸੁਰੱਖਿਅਤ ਕੀਤਾ ਜਾ ਰਿਹੈ,,ਦੇਖੋ ਤਸਵੀਰਾਂ

ਦਸ ਦਈਏ ਘੱਗਰ ਨਦੀ ਦੇ ਵਿੱਚ ਮਕਰੋੜ ਸਾਹਿਬ ਪਿੰਡ ਦੇ ਨੇੜੇ 100 ਫੁੱਟ ਤੋਂ ਵੱਧ ਦਾ ਪਾੜ ਪੈ ਗਿਆ,, ਜਿਸਨੂੰ ਲੈ ਕੇ ਵੱਡੀ ਗਿਣਤੀ ਦੇ ਵਿਚ ਮਨਰੇਗਾ ਮਜ਼ਦੂਰ ਅਤੇ ਪਿੰਡ ਦੇ ਲੋਕ ਉਸ ਪਾੜ ਨੂੰ ਭਰਨ ਦੀ ਕੋਸ਼ਿਸ਼ ਚ ਲੱਗੇ ਹੋਏ ਨੇ,, ਮੌਕੇ ਤੇ ਐਨਡੀਆਰ ਐਫ ਦੀਆਂ ਟੀਮਾਂ ਵੀ ਪਹੁੰਚੀਆਂ ਨੇ,, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਮੌਕੇ ਤੇ ਪਹੁੰਚੇ ਸਥਿਤੀ ਦਾ ਜਾਇਜ਼ਾ ਲਿਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਪੁੱ ਤ, ਮਾਂ – ਭਰ ਜਾ ਈ ਨਾਲ ਕੀ ਕ ਰ ਗਿਆ

htvteam

ਚੁੱਲ੍ਹੇ ਉੱਤੇ ਐਵੇਂ ਰੋਟੀਆਂ ਬਣਾਉਂਦੇ ਦੇ ਫਾਇਦੇ ਸੁਣਕੇ ਤੁਸੀਂ ਖੁਸ਼ ਹੋ ਜਾਓਗੇ

htvteam

ਮਾੜੇ ਕੰਮਾਂ ਦੇ ਮਾੜੇ ਨਤੀਜੇ

htvteam

Leave a Comment