ਕਿਤੇ ਤੁਹਾਡਾ ਘਰ ਜਾਂ ਦੁਕਾਨ ਜਾਂ ਕੋਈ ਬਿਲਡਿੰਗ ਅਜਿਹੀ ਥਾਂ ਤੇ ਤਾਂ ਬਣੀ ਹੋਈ ਜੋ ਕਿ ਨਜਾਇਜ਼ ਜੇਕਰ ਹੈ ਤਾਂ ਅੱਜ ਹੀ ਉਸਦੀ ਗੋਰ ਕਰੋ ਨਹੀਂ ਤਾਂ ਫਿਰ ਤੁਹਾਡੇ ਘਰ ਉੱਤੇ ਵੀ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ ਸਕਦਾ ਐ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਦਸ਼ਮੇਸ਼ ਐਵੇਨਿਊ ਦੀਆਂ ਜਿੱਥੇ ਅੱਜ ਤੜਕਸਾਰ ਹੀ ਨਗਰ ਨਗਮ ਵੱਲੋਂ ਪੀਲਾ ਪੰਜਾ ਚਲਾ ਦਿੱਤਾ ਗਿਆ ਜਿਸ ਦੌਰਾਨ ਪਹਾੜ ਜਿੱਡੀਆਂ ਖੜ੍ਹੀਆਂ ਬਿਲਡਿੰਗਾਂ ਮਿੰਟ ਸੈਕਿੰਟਾਂ ਚ ਢੇਰੀ ਹੋ ਗਈਆਂ ਜਿਸਦਾ ਦ੍ਰਿਸ਼ ਦੇਖ ਬਿਲਡਿੰਗ ਮਾਲਕਾਂ ਦੇ ਸਾਹ ਸੁੱਕ ਗਏ,,,,,,,
ਏਸ ਮੌਕੇ ਸੁਖਦੇਵ ਸਿੰਘ ਨੇ ਦੱਸਿਆ ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਅਦਿਤਿਆ ਉਪਲ ਅਤੇ ਇਡਿਸ਼ਨਲ ਕਮਿਸ਼ਨਰ ਸ਼ਿਖਾ ਭਗਤ ਦੇ ਆਦੇਸ਼ਾ ਤੇ ਕੀਤੀ ਗਈ ਉਨ੍ਹਾਂ ਕਿਹਾ ਕੀ ਨਜਾਇਜ਼ ਨਿਰਮਾਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….