Htv Punjabi
Punjab Video

ਕਿਤੇ ਤੁਹਾਡੇ ਗੁਆਂਢ ‘ਚ ਤਾਂ ਨਹੀਂ ਰਹਿੰਦੀ ਅਜਿਹੀ ਖਤਰਨਾਕ ਜਨਾਨੀ

ਮਾਮਲਾ ਬਠਿੰਡਾ ਦਾ ਹੈ, ਜਿੱਥੇ ਦੇ ਰਹਿਣ ਵਾਲੇ 25 ਸਾਲ ਦੇ ਹਰਸ਼ ਗਰਗ ਨਾਂ ਦੇ ਨੌਜਵਾਨ ਦੀ ਹਾਲਤ ਚਿੱਟੇ ਦੇ ਨਸ਼ੇ ਦੇ ਕਾਰਨ ਬੇਹੱਦ ਗੰਭੀਰ ਬਣੀ ਹੋਈ ਹੈ ਜੋ ਕਿ ਇਸ ਵੇਲੇ ਵੈਂਟੀਲੇਟਰ ‘ਤੇ ਹੈ | ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਬਾਰ ਬਾਰ ਕਹਿਣ ਦੇ ਬਾਵਜ਼ੂਦ ਉਹ ਇਲਾਕੇ ਦੀ ਨਸ਼ਾ ਤਸਕਰ ਔਰਤ ਜਿਸਨੇ ਨਸ਼ਾ ਦੇ ਇਹਨਾਂ ਦੇ ਪੁੱਤ ਨੂੰ ਮੌਤ ਦੇ ਦਰਵਾਜ਼ੇ ‘ਤੇ ਲਿਆ ਖੜ੍ਹਾ ਕਰ ਦਿੱਤਾ ਹੈ, ਦੇ ਖਿਲਾਫ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ | ਬਲਕਿ ਇਹਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ |

Related posts

ਬੰਦਿਆਂ ਨੂੰ ਛੱਡ ਹੁਣ ਪੰਛੀਆਂ ਨਾਲ ਲੋਕ ਕਰਨ ਲੱਗੇ ਗਲਤ ਕੰਮ, ਝਾੜੀਆਂ ਚੋਣ ਟੈਂ-ਟੈਂ ਦੀ ਆਵਾਜ਼ ਨੇ ਫਸਾ ਦਿੱਤੇ ਗੰਦੇ ਬੰਦੇ, ਬੇਸ਼ਰਮੀ ਵਾਲਾ ਕੰਮ ਕਰਦੇ ਪਿਓ ਪੁੱਤ ਕਾਬੂ  

Htv Punjabi

ਲਾਵਾਂ ਉਪਰੰਤ ਪੈਦਲ ਹੀ ਤੁਰਿਆ ਜੋੜਾ, ਪੁਲਿਸੀਆਂ ਨੇ ਬੈਠਾਇਆ ਸਾਇਡ ‘ਤੇ, ਪੁਲਸੀਆ ਪਲਟਣ ਨੇ ਚੌਂਕ ‘ਚ ਚੂੜੇ ਵਾਲੀ ਨਾਰ ਤੋਂ ਹੀ ਮੁੰਡੇ ਨੂੰ ਪੁਵਾਏ ਸ਼ਗਨ, ਅੱਕੇ ਲਾੜੇ ਨੇ ਕਿਹਾ,..

Htv Punjabi

ਆਪ ਆਗੂਆਂ ਨਾਲ ਭਿੜੇ ਅਕਾਲੀ ਆਗੂ, ਪਿਆ ਪੰਗਾ ?

htvteam

Leave a Comment