Htv Punjabi
Punjab Video

ਕਿਸਾਨ ਲੀਡਰ ਹੋਏ ਰਿਹਾਅ, ਬਾਹਰ ਆਕੇ ਮਾਰੀ ਬੜਕ !

DC ਦਫ਼ਤਰ ਕਿਸਾਨਾਂ ਨੇ ਕੀਤਾ ਸੀ ਪ੍ਰਦਰਸ਼ਨ
ਪੁਲਿਸ ਵੱਲੋਂ ਕਾਰਵਾਈ ਕਰਦੇ ਕਿਸਾਨਾਂ ਨੂੰ ਲਿਆ ਗਿਆ ਸੀ ਹਿਰਾਸਤ
ਕਈ ਦਿਨ ਰੱਖਣ ਤੋਂ ਬਾਅਦ ਸੰਗਰੂਰ ਪੁਲਿਸ ਨੇ ਕੀਤਾ ਰਿਹਾਅ
ਬਾਹਰ ਆ ਕੇ ਕਿਸਾਨਾਂ ਨੇ ਮੀਡੀਆ ਨਾਲ ਕੀਤੀ ਗੱਲਬਾਤ
ਖਨੌਰੀ ਬਾਰਡਰ ਖਾਲੀ ਕਰਵਾਉਣ ਅਤੇ ਵੱਡੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਡੀਸੀ ਦਫਤਰਾਂ ਤੋਂ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਸੰਗਰੂਰ ਡੀਸੀ ਦਫਤਰ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅੱਜ ਕਈ ਦਿਨਾਂ ਤੋਂ ਬਾਅਦ ਉਹਨਾਂ ਕਿਸਾਨ ਆਗੂਆਂ ਨੂੰ ਸੰਗਰੂਰ ਪੁਲਿਸ ਵੱਲੋਂ ਰਿਹਾ ਕੀਤਾ ਗਿਆ ਮੀਡੀਆ ਨਾਲ ਗੱਲ ਕਰਦੇ ਹੋਏ ਜਸਵਿੰਦਰ ਸਿੰਘ ਲੌਂਗਵਾਲ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਸਾਡੇ ਉੱਤੇ ਅੱਤਿਆਚਾਰ ਕਰ ਰਹੀ ਹੈ ਉਸ ਦੇ ਨਾਲ ਨਾ ਤਾਂ ਅਸੀਂ ਡਰਨ ਵਾਲੇ ਹਾਂ ਨਾ ਹੀ ਦਬਣ ਵਾਲੇ ਹਾਂ ਸਾਡੇ ਨਾ ਹੀ ਕੋਈ ਪ੍ਰਦਰਸ਼ਨ ਕੈਂਸਲ ਹੋਏ ਹਨ ਸਿਰਫ ਸਾਡੇ ਵੱਲੋਂ ਉਹਨਾਂ ਪ੍ਰਦਰਸ਼ਨਾਂ ਦੀ ਤਰੀਕ ਵਧਾਈ ਗਈ ਨਾਲ ਹੀ ਉਹਨਾਂ ਨੂੰ ਦੂਸਰੇ ਕਿਸਾਨ ਆਗੂਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡੇ ਸਾਰੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਹਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਸਰਕਾਰਾਂ ਦੇ ਨਾਲ ਮੱਥਾ ਲਾ ਸਕੀਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਿਪਟੀ ਕਮਿਸ਼ਨਰ ਦੀ ਸੁਰੱਖਿਆ ਵਿਚ ਤਾਇਨਾਤ ASI ਹਰਦੀਪ ਸ਼ਰਮਾ ਦੀ ਮੌਤ, ਸਾਰੇ ਸ਼ਹਿਰ ਨੇ ਕੀਤਾ ਅਫਸੋਸ

Htv Punjabi

ਭਾਣਜੀ ਨਾਲ ਵਿਆਹ ਕਰ ਕਰਵਾਉਣ ਲਈ… ਦੇਖੋ ਮਾਮੇ ਨੇ ਕੀ ਕੀਤਾ

htvteam

ਆਹ ਨੁਸਕਾ ਅਪਨਾਓ ਡੇਅਰੀ ਫਾਰਮ ‘ਚੋਂ ਬਿਮਾਰੀਆਂ ਮੁਕਾਓ ਖੁਸ਼ਹਾਲੀ ਲਿਆਓ

htvteam

Leave a Comment