Htv Punjabi
Punjab Video

ਕਿਸੇ ਦੇ ਖੜ੍ਹੇ ਬਾਹਨ ‘ਤੇ ਬੈਠਣ ਤੋਂ ਪਹਿਲਾਂ ਸੋਚ ਲਿਓ, ਕਿਤੇ ਤੁਹਾਡੇ ਨਾਲ ਆਹ ਵਾਲਾ ਸੀਨ ਨਾ ਬਣ ਜਾਵੇ

ਆਪਣੇ ਕੰਨ੍ਹਾ ਹੱਥ ਲਗਾਕੇ ਮੁਆਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਜਿਹੜੇ ਆਹ ਮੋਟਰਸਾਇਕ ਤੇ ਬੈਠਾ ਹੋਇਆ ਸੀ, ਜਿਸਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਅਤੇ ਫਿਰ ਇਸ ਨੌਜਵਾਨ ਦੀ ਛਿੱਤਰ ਪ੍ਰੇਡ ਕਰ ਦਿੱਤੀ, ਪਹਿਲਾਂ ਦੇਖੋ ਇਹ ਵੀਡੀਓ ਫਿਰ ਦੱਸਦੇ ਹਾਂ ਅੱਗੇ,,,,,,,

ਸਥਾਨਕ ਲੋਕਾਂ ਨੇ ਨੌਜਵਾਨ ਤੇ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ,ਤੇ ਮੌਕੇ ਤੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਨੌਜਵਾਨ ਨੂੰ ਪੱਤਰਕਾਰਾਂ ਨੇ ਪੁੱਛਿਆ ਤਾਂ ਉਸਨੇ ਇਹ ਇਲਜ਼ਾਮ ਨੂੰ ਨਕਾਰਦੇ ਹੋਏ ਕਿਹਾ ਕੀ ਮੈਂ ਤਾਂ ਵੈਸੇ ਹੀ ਮੋਟਰਸਾਇਕ ਤੇ ਬੈਠਾ ਸੀ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਜਾਂਚ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵਗੀ ,ਹੁਣ ਦੇਖਣਾ ਹੋਵਗਾ ਕੀ ਨੌਜਵਾਨ ਵਾਕਿਆ ਹੀ ਚੋਰ ਹੈ ਜਾਂ ਫਿਰ ਲੋਕਾਂ ਨੇ ਐਵੇਂ ਹੀ ਤਸੱਲੀ ਕਰਵਾ ਦਿੱਤੀ ਬਾਕੀ ਅਸਲ ਸਚਾਈ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਉਣ ਦੀ ਉਮੀਦ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੌਕ ਡਾਊਨ ਦੀਆਂ ਚਰਚਾਂਵਾਂ ਦੌਰਾਨ ਸਰਕਾਰ ਨੇ ਹੋਟਲਾਂ ਰੈਸਟੋਰੈਂਟਾਂ ਸਬੰਧੀ ਕੀਤਾ ਵੱਡਾ ਐਲਾਨ

Htv Punjabi

ਬਰਖਾਸਤ ਲੇਡੀ ਕਾਂਸਟੇਬਲ ਤੇ ਵੱਡਾ ਐ ਕਸ਼/ ਨ, ਲੱਗੀ ਭੀੜ, ਕੋਠੀ ਜ਼ਬਤ

htvteam

ਧੁੰਦ ਚ ਕਾਰਾ ਦੀ ਟੱਕਰ, ਲਿਫਾਫੇ ਵਾਂਗ ਹੋਈਆਂ ਇਕੱਠੀਆਂ

htvteam

Leave a Comment