Htv Punjabi
Punjab Video

ਕਿੰਨਰ ਬਣਕੇ ਆਏ ਲਾੜਾ-ਲਾੜੀ ! ਦੇਖੋ ਕਿਵੇਂ ਪਾਏ ਭੰਗੜੇ

ਨੱਚ-ਨੱਚ ਕਿ ਖੁਸ਼ੀ ਮਨਾਉਂਦੇ ਇਹ ਕਿੰਨਰ ਜਿਹੜੇ ਕਿ ਇਕ ਸ਼ੋਭਯਾਤ੍ਰਾ ਦਾ ਹਿੱਸਾ ਬਣੇ ਨੇ ! ਓਰ ਇਸ ਸ਼ੋਭਯਾਤ੍ਰਾ ਚ ਤੁਹਾਨੂੰ ਲਾੜਾ-ਲਾੜੀ ਬਣੇ ਕਿੰਨਰ ਵੀ ਨਜ਼ਰ ਆ ਰਹੇ ਹੋਣਗੇ ! ਇਹਨਾਂ ਕਿੰਨਰਾਂ ਦਾ ਆਪਸ ਵਿਚ ਵਿਆਹ ਨਹੀਂ ਕਰਵਾਇਆ ਗਿਆ, ਸਗੋਂ ਇਹ ਇਕ ਧਾਰਮਿਕ ਝਾਂਕੀ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਹੈ ਕਿੰਨਰ ਸਮਾਜ ਦੇ ਵੱਲੋਂ ! ਦੀਨਾਨਗਰ ਦੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਕਿੰਨਰਾਂ ਤੇ ਇਥੇ ਇਹ ਵੀ ਦੱਸ ਦਯਿਏ ਕਿ ਇਸ ਸ਼ੋਭਯਾਤ੍ਰਾ ਚ ਖਾਸ ਤੌਰ ਤੇ ਸਾਬਕਾ ਮੰਤਰੀ ਅਰੁਣਾ ਚੌਧਰੀ ਵੀ ਪਹੁੰਚੇ,,,,,ਸੋ ਦੀਨਾਨਗਰ ਚ ਕਿੰਨਰ ਮਹਾ ਸਮੇਲਨ ਚੱਲ ਰਿਹਾ ਹੈ ਜਿਸਦੇ ਵਿਚ ਵੱਡੀਆਂ ਵੱਡੀਆਂ ਹਸਤੀਆਂ ਵੀ ਪਹੁੰਚੀਆਂ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬਦਲ ਗਿਆ ਜੋਤੀ ਨੂਰਾਂ ਦਾ ਇਰਾਦਾ; ਘਰਵਾਲਾ – ਘਰਵਾਲੀ ਹੋਏ ਇਕੱਠੇ

htvteam

ਦਰਬਾਰ ਸਾਹਿਬ ਨੇੜੇ ਹੋਏ ਦੋ ਜ਼ਬਰਦਸਤ ਧਮਾਕੇ, NIA ਵੀ ਜਾਂਚ ਲਈ ਪੁੱਜੀ

htvteam

ਨੌਜਵਾਨ ਪੀੜੀ ਲਈ ਸ਼੍ਰੇਆ ਸਿੰਗਲਾ ਬਣੀ ਮਿਸਾਲ

htvteam

Leave a Comment