ਬਠਿੰਡਾ ਪੁਲਿਸ ਦੇ ਨਾਲ ਹੋਇਆ ਬਦਮਾਸ਼ਾਂ ਦਾ ਮੁਕਾਬਲਾ
ਏਕੇ 47 ਦੇ ਨਾਲ ਚਲਾਈਆਂ ਪੁਲਿਸ ਉੱਤੇ ਗੋਲੀਆਂ
ਪੁਲਿਸ ਨੇ ਕੀਤੀ ਬਦਮਾਸ਼ਾਂ ਉੱਤੇ ਫਾਇਰਿੰਗ, ਇੱਕ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਚ ਕਿੱਕਰਾਂ ਦੇ ਵਿਚਕਾਰ ਹੋਇਆ ਮੁਕਾਬਲਾ
ਏਕੇ 47 ਦੇ ਨਾਲ ਬਦਮਾਸ਼ਾਂ ਨੇ ਚਲਾਈਆਂ ਤਾੜ ਤਾੜ ਗੋਲੀਆਂ
ਦੇਖੋ ਰੜੇ ਮੈਦਾਨ ਚ ਗੋਲੀਆਂ ਦਾ ਖੜਾਕਾ ਸੁਣਕੇ ਉੱਡੇ ਪੰਛੀ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
