Htv Punjabi
Punjab Video

ਕਿੱਲਿਆਂ ਦੇ ਕਿੱਲੇ, ਫਸਲਾਂ ਹੋਈਆਂ ਤਬਾਹ

ਇਹ ਤਸਵੀਰਾਂ ਫਰੀਦਕੋਟ ਦੇ ਨੇੜਲੇ ਪਿੰਡਾ ਦੀਆਂ ਨੇ ਜਿੱਥੇ ਦੂਰ ਦੂਰ ਤੱਕ ਤੁਸੀ ਦੇਖ ਸਕਦੇ ਹੋਂ ਕੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਐ,,,,,,,,ਬਾਰਿਸ਼ ਦੀ ਇਸ ਤਬਾਹੀ ਨੇ ਲੋਕਾਂ ਭਾਜੜਾਂ ਪਾ ਦਿੱਤੀਆਂ ਕਿਧਰੇ ਘਰਾਂ ਦੇ ਘਰ ਡੁੱਬ ਗਏ ਤੇ ਕਿਧਰੇ ਪੁਲ ਡਿੱਗ ਗਏ ਹਨ,,,,,,,,,ਉਥੇ ਹੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਐ ਪਿੰਡ ਰਤੀ ਰੋੜੀ ਦੇ ਸਾਬਕਾ ਸਰਪੰਚ ਮਿਹਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਅਤੇ ਪ੍ਰਸਾਸ਼ਨ ਦੀ ਢਿੱਲੀ ਕਾਰਗੁਜਾਰੀ ਤੇ ਵੀ ਸਵਾਲ ਖੜੇ ਕੀਤੇ ਹਨ ਕਿ ਵੋਟਾਂ ਵੇਲੇ ਤਾਂ ਸਾਰੇ ਆਗੂ ਆਕੇ ਤਰਲੇ ਕੱਢਦੇ ਸੀ ਪਰ ਇਸ ਤਬਾਹੀ ਦੀ ਘੜੀ ਚ ਕਿਸੇ ਨੇ ਵੀ ਸਾਰ ਨਾ ਲਈ,,,,,,,,

ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਐ ਕਿ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ , ਅਜਿਹੇ ਚ ਦੇਖਣਾ ਹੋਵੇਗਾ ਕਿ ਸਰਕਾਰ ਲੋਕਾਂ ਦੀ ਬਾਹ ਫੜਦੀ ਐ ਜਾਂ ਫਿਰ ਫੋਕੇ ਦਾਅਵੇ ਕਰਕੇ ਟਾਲ ਮਟੋਲ ਕਰਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਹਨਾਂ ਪੰਜ ਸਮੱਸਿਆਵਾਂ ਕਾਰਨ ਨਹੀਂ ਪੀਣਾ ਚਾਹੀਦਾ ਦੁੱਧ

htvteam

ਜਨਾਨੀਆਂ ਤੇ ਬੰਦਿਆਂ ਤੋਂ ਬਾਅਦ ਹੁਣ ਮੁਹੱਲੇ ਦੇ ਜਵਾਕ ਹੋਏ ਸਿਆਣੇ; ਦੇਖੋ ਵੀਡੀਓ

htvteam

ਸੜਕ ਤੇ ਸਰਕਾਰੀ ਮੁਲਾਜ਼ਮਾਂ ਦਾ ਪੈ ਗਿਆ ਪੰਗਾ

htvteam

Leave a Comment