ਅੰਮ੍ਰਿਤਸਰ ਦੇ ਪਿੰਡ ਕੱਕੜ ਤੋਂ ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਐ ,ਏਸ ਪਿੰਡ ਦੇ ਰਹਿਣ ਵਾਲੇ ਹੀਰਾ ਸਿੰਘ ਦੇ ਘਰ ਜੋ ਬੀਤੇ ਦਿਨੀ ਹੋਇਆ ਉਸਨੇ ਇਕ ਵਾਰ ਫਿਰ ਸਭ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੀਰਾ ਦੇ ਮੁਤਾਬਿਕ ਉਸਦੀ ਘਰਵਾਲੀ ਪਿੰਡ ਦੇ ਰਹਿਣ ਵਾਲੇ ਕਿਸੇ ਮੁੰਡੇ ਦੇ ਇਸ਼ਕ ਚ ਅੰਨ੍ਹੀ ਹੋ ਚੁੱਕੀ ਸੀ ਜਿਸ ਨਾਲ ਪਿਆਰ ਦੀ ਪੀਂਗਾ ਝੁਟਣ ਲਈ ਉਸਨੇ ਪਰਿਵਾਰ ਦੀ ਇੱਜ਼ਤ ਰੋਲੀ ਉੱਥੇ ਹੀ ਆਪਣੀ 11 ਮਹੀਨੇਂ ਦੀ ਮਾਸੂਮ ਬੱਚੀ ਦੀ ਬਲੀ ਲੈ ਲਈ,ਆਪਣੀ ਘਰਵਾਲੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਹੀਰਾ ਨੇ ਅੱਗੇ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਉੱਡੇਗੀ,,,,,
ਉੱਧਰ ਜਦੋਂ ਇਸ ਬਾਬਤ ਹੀਰੇ ਦੀ ਘਰਵਾਲੀ ਨੂੰ ਪੁੱਛਿਆ ਗਿਆ ਤਾਂ ਉਸਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,ਖੈਰ ਆਖਿਰ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………