ਰੋਡ ਤੇ ਚੱਲਣ ਵੇਲੇ ਹਮੇਸ਼ਾ ਵੱਡੀਆਂ ਗੱਡੀਆਂ ਤੋਂ ਥੋੜ੍ਹਾ ਪਾਸੇ ਹੋਕੇ ਚੱਲੋ ਕਿਉਂਕਿ ਕੁਝ ਪਤਾ ਨਹੀਂ ਕਦੋਂ ਤੁਹਾਡੇ ਉੱਤੇ ਆ ਚੜ੍ਹੇ ਜੀ ਹਾਂ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੇ ਕੱਟ ਉੱਤੇ ਇਹ ਔਰਤ ਆਪਣੇ ਬੱਚੇ ਨਾਲ ਗੱਡੀ ਚ ਬੈਠੀ ਜਾ ਰਹੀ ਸੀ ਜਿਸਦੇ ਪਿੱਛੇ ਆਉਂਦਾ ਨਗਰ ਨਿਗਮ ਦਾ ਟਰੱਕ ਅਤੇ ਬਲਡੋਜ਼ਰ ਦਾ ਬੈਲੰਸ ਵਿਗੜ ਜਾਂਦਾ ਹੈ ਜਿਸਤੋਂ ਬਾਅਦ ਜਨਾਨੀ ਨੇ ਦਲੇਰੀ ਦਿਖਾਉਂਦੇ ਹੋਏ ਆਪਣੇ ਗੱਡੀ ਅੱਗੇ ਭਜਾਈ,ਏਸ ਮੌਕੇ ਏਸ ਔਰਤ ਕਹਿਣਾ ਹੈ ਕੀ ਵੱਡਾ ਹਾਦਸਾ ਹੋਣ ਤੋਂ ਟੱਲਿਆ ਤੇ ਉਹ ਵਾਲ -ਵਾਲ ਬਚੀ ਹੈ ਏਸ ਮੌਕੇ ਟੀਚਰ ਔਰਤ ਨੇ ਨਗਰ ਨਿਗਮ ਅਤੇ ਸਰਕਾਰ ਦੇ ਖਰੀਆਂ ਖਰੀਆਂ ਸੁਣਾਈਆਂ ਨੇ,,,,,,,,,
ਉਧਰ ਇਸ ਬਾਬਤ ਜਦੋਂ ਨਗਰ ਨਿਗਮ ਦੇ ਗੱਡੀ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੰਪ ਹੋਣ ਚਲਦਿਆਂ ਬਲਡੋਜ਼ਰ ਪਲਟਣ ਤੋਂ ਬਚਿਆ ਹੈ ਪਰ ਕੋਈ ਵੀ ਹਾਦਸਾ ਨਹੀਂ ਹੋਇਆ ਉਹਨਾਂ ਕਿਹਾ ਕਿ ਉਕਤ ਮਹਿਲਾ ਉਹਨਾਂ ਦੇ ਉੱਤੇ ਝੂਠੇ ਆਰੋਪ ਲਗਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
