Htv Punjabi
Punjab Video

ਕੇਂਦਰੀ ਜੇਲ੍ਹ ‘ਚ ਬਣਿਆ ਸਾਊਥ ਫਿਲਮ ਵਾਲਾ ਸੀਨ

ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਵਿੱਚ ਦੇਖਣ ਨੂੰ ਮਿਲਿਆ ਅਜਿਹਾ ਸੀਨ ਕਿ ਜੇਲ ਪ੍ਰਸ਼ਾਸਨ ਤੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ,, ਸਾਊਥ ਫਿਲਮਾਂ ਦੇ ਸੀਨ ਵੀ ਹੋ ਗਏ ਇਸ ਦੇ ਅੱਗੇ ਫੇਲ,, ਵੀਡੀਓ ਕਾਲ ਦੇ ਜ਼ਰੀਏ ਹੀ ਹੋ ਗਿਆ ਅੰਦਰ ਬੈਠਿਆਂ ਨਾਲ ਇਹ ਕੰਮ,,ਅੰਮ੍ਰਿਤਸਰ ਕੇਂਦਰੀ ਜੇਲ੍ਹ ਫਤਿਹਪੁਰ ਵਿੱਚ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਇੱਕ ਨੌਜਵਾਨ ’ਤੇ ਕੁਝ ਹੋਰ ਵਿਅਕਤੀਆਂ ਵੱਲੋਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ,, ਪੀੜਤ ਨਵਕਿਰਨ ਸਿੰਘ ਉਰਫ ਨਵ ਪੰਡੋਰੀ ਨੇ ਦੱਸਿਆ ਕਿ ਉਸ ‘ਤੇ ਹਮਲਾ ਲਾਡੀ ਮੋਰਿੰਡਾ ਦੇ ਗੁੰਡਿਆਂ ਨੇ ਕੀਤਾ ਹੈ। ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਬੀ ਹਮਲਾਵਰਾਂ ਤੇ ਗੰਭੀਰ ਇਲਜ਼ਾਮ ਲਗਾਏ ,,,,,,,,,,

ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਵਕਿਰਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ |ਜੇਲ ਦੇ ਵਿੱਚ ਕੁਝ ਨੌਜਵਾਨਾਂ ਨੇ ਇਸ ਤੇ ਹਮਲਾ ਕਰ ਦਿੱਤਾ ਸੀ ਜਿਸ ਦੇ ਚਲਦੇ ਇਹ ਗੰਭੀਰ ਰੂਪ ਜਖਮੀ ਹੋ ਗਿਆ ਤੇ ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,

ਜ਼ਿਕਰਯੋਗ ਹੈ ਕਿ ਜੇਲ ‘ਚ ਕਿਸੇ ਵੀ ਨੌਜਵਾਨ ‘ਤੇ ਅਜਿਹਾ ਹਮਲਾ ਕਰਨਾ ਜੇਲ ਪ੍ਰਸ਼ਾਸਨ ਦੀ ਨਾਕਾਮੀ ਸਮਝਿਆ ਜਾਂਦਾ ਹੈ।ਜਦੋਂ ਕਿਸੇ ਨੇ ਜੇਲ ਸੁਪਰਡੈਂਟ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤ ਢਾਈ ਵਜੇ ਵੱਜਿਆ ਅਜਿਹਾ ਅਲਾਰਮ, ਦੁਕਾਨਦਾਰ ਦੇ ਉੱਡੇ ਤੋਤੇ

htvteam

ਦੇਖੋ ਕਿਵੇਂ ਪੰਜਾਬ ਦੇ ਅਧਿਕਾਰ ਕੀਤੇ ਦਿੱਲੀ ਦੇ ਹਵਾਲੇ ?

htvteam

ਸਰਦੀ ਦੀ ਸਾਰੀ ਸ਼ੌਪਿੰਗ 2500 ‘ਚ, 350 ਤੋਂ ਗਰਮ ਸੂਟ ਸ਼ੁਰੂ

htvteam

Leave a Comment