Htv Punjabi
Punjab Video

ਕੈਨੇਡਾ ਜਾਕੇ ਪੇਂਡੂ ਨੂੰਹ ਦੇ ਬਦਲੇ ਰੰਗ

ਸੰਗਰੂਰ ਦੇ ਪਿੰਡ ਜਖੇਪਲ ਤੋਂ ਇਕ ਵਾਰ ਫੇਰ ਉਹੀ ਮਾਮਲਾ ਸਾਹਮਣੇ ਆਇਆ ਹੈ ਜੋ ਮਾਮਲਾ ਆਉਂਦੇ ਸਾਰ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਮਾਮਲੇ ‘ਚ ਕੁੜੀ ਅਤੇ ਉਸਦੇ ਪਰਿਵਾਰ ਉੱਤੇ ਪਰਚਾ ਵੀ ਦਰਜ ਹੋਇਆ ਹੈ। ਮਾਮਲੇ ‘ਚ ਕੁੜੀ ਦੇ ਸਹੁਹਾ ਪਰਿਵਾਰ ਨੇ ਇਲਜ਼ਾਮ ਲਗਾਏ ਸਨ ਕੀ ਕੈਨੇਡਾ ਜਾਣ ਉਪਰੰਤ ਉਨ੍ਹਾਂ ਦੀ ਨੂੰਹ ਨੇ ਆਪਣੇ ਘਰਵਾਲੇ ਨੂੰ ਸਪਾਂਸਰ ਲੈਟਰ ਨਹੀਂ ਭੇਜਿਆ।

ਠੱਗ ਨੂੰਹ ਰਾਣੀ ਨੂੰ ਸੱਸ ਨੇ ਪਾਇਆ ਲਾਂਣਤਾਂ ,ਮੈਂ ਆਪ ਕਦੇ 500 ਰੁਪਏ ਤੋਂ ਵੱਧ ਸੂਟ ਨੀ ਪਾਇਆ ਤੈਨੂੰ 35-35 ਹਜਾਰ ਦੀਆ ਸ਼ੌਪਿੰਗ ਕਰਵਾਈ ਦਸ ਸਿੰਮੁ ਮੇਰੇ ਪਿਆਰ ਚ ਕਿੱਥੇ ਕਮੀ ਰਹਿ ਗਈ ਸੀ ???- ਸੱਸ
ਕੈਨੇਡਾ ਜਾਕੇ ਨੂੰਹ ਰਾਣੀ ਨੀ ਸੌਰੇ ਪਰਿਵਾਰ ਨੂੰ ਕੀਤਾ block, ਲੜਕਾ ਚਲਾ ਗਿਆ ਡਿਪਰੈੱਸ਼ਨ ਚ
ਨੂੰਹ ਰਾਣੀ ਨੇ ਸੌਰੇ ਪਰਿਵਾਰ ਨੂੰ 22 ਲੱਖ 85 ਹਜਾਰ ਦਾ ਚੂਨਾ ਲਾਕੇ ਪਰਿਵਾਰ ਨੂੰ ਕੀਤਾ block,
ਕੁੜੀ ਸਮੇਤ ਉਸਦੇ ਪਰਿਵਾਰ ਖਿਲਾਫ ਧਾਰਾ 120b ਅਤੇ 420 ਦੇ ਤਹਿਤ ਮਾਮਲਾ ਹੋਇਆ ਦਰਜ ,
ਸੁਨਾਮ ਦੇ ਪਿੰਡ ਜਖੇਪਲ ਚ ਪਰਿਵਾਰ ਹੋਇਆ ਠੱਗ ਨੂੰਹ ਰਾਣੀ ਦਾ ਸ਼ਿਕਾਰ ਨਹੀਂ ਭੇਜਿਆ ਮੁੰਡੇ ਨੂੰ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਨਜੀਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ ਨਿਯੁਕਤ

htvteam

ਏਅਰ ਇੰਡੀਆ: ਲੁਧਿਆਣਾ ਤੋਂ ਜਹਾਜ ਤੁਹਾਡੇ ਲਈ ਹਾਜ਼ਿਰ, ਹਫਤੇ ਦੇ ਚਾਰ ਦਿਨ ਜਾ ਸਕਦੇ ਹੋ ਦਿੱਲੀ

htvteam

ਵੈਦ ਜੀ ਦਾ ਦਾਅਵਾ ਭਾਵੇਂ ਦਿਲ ਦਾ ਜਿਹੜਾ ਮਰਜ਼ੀ ਰੋਗ ਹੋਵੇ, ਭਾਵੇਂ ਦਿਲ ‘ਚ ਛੇਕ ਹੋਵੇ ਅਪ੍ਰੇਟ ਨਹੀਂ ਹੋਣ ਦਿੰਦੇ !

htvteam

Leave a Comment